ਹੱਥਾਂ ‘ਚ ਦੀਵੇ ਲੈ ਉਮੀਦ ਦੀ ਰੋਸ਼ਨੀ ਲੱਭਦੇ ਦਿਖੇ ਕੈਟਰੀਨਾ ਤੋਂ ਲੈ ਕੇ ਰਣਵੀਰ-ਦੀਪਿਕਾ ਤੱਕ ਬਾਲੀਵੁੱਡ ਸਟਾਰ, ਦੇਖੋ ਤਸਵੀਰਾਂ
1/11
ਸੁਨੀਲ ਗਰੋਵਰ।
2/11
ਸੁਪਰਸਟਾਰ ਰਜਨੀਕਾਂਤ ਆਪਣੀ ਪਤਨੀ ਨਾਲ।
3/11
ਕੈਟਰੀਨਾ ਕੈਫ ਨੇ ਵੀ ਭੈਣ ਨਾਲ ਤਸਵੀਰ ਸ਼ੇਅਰ ਕੀਤੀ।
4/11
ਜਾਨ੍ਹਵੀ ਕਪੂਰ ਦੀ ਇਹ ਖੂਬਸੂਰਤ ਤਸਵੀਰ।
5/11
ਕਾਰਤਿਕ ਆਰਿਅਨ ਨੇ ਵੀ ਤਸਵੀਰ ਸ਼ੇਅਰ ਕੀਤੀ।
6/11
ਅਮਿਤਾਭ ਬੱਚਨ ਦੀਵਾ ਜਗਾਉਂਦੇ ਨਜ਼ਰ ਆਏ।
7/11
ਸ਼ਾਹਰੁਖ ਖਾਨ ਦਾ ਬੇਟਾ ਅਬਰਾਮ ਵੀ ਇਸ ਦੌਰਾਨ ਹੱਥ ‘ਚ ਕੈਂਡਲ ਲੈ ਕੇ ਖੜ੍ਹਾ ਨਜ਼ਰ ਆਇਆ।
8/11
ਅਕਸ਼ੈ ਕੁਮਾਰ ਵੀ ਘਰ ਦੀ ਬਾਲਕਨੀ ‘ਤੇ ਹੱਥ ‘ਚ ਕੈਂਡਲ ਲੈ ਕੇ ਖੜ੍ਹੇ ਦਿਖਾਈ ਦਿੱਤੇ।
9/11
ਰਣਵੀਰ-ਦੀਪਿਕਾ ਵੀ ਇਸ ਦਾ ਹਿੱਸਾ ਬਣੇ।
10/11
ਅਨੁਸ਼ਕਾ ਤੇ ਵਿਰਾਟ ਕੋਹਲੀ ਨੇ ਇਸ ਦੌਰਾਨ ਦੀ ਤਸਵੀਰ ਸ਼ੇਅਰ ਕੀਤੀ।
11/11
ਪੀਐਮ ਮੋਦੀ ਦੀ ਅਪੀਲ ਦਾ ਅਸਰ ਬਾਲੀਵੁੱਡ ਦੇ ਵੀ ਦੇਖਣ ਨੂੰ ਮਿਲਿਆ। ਸਾਰੇ ਸਟਾਰਸ ਘਰਾਂ ਦੀਆਂ ਬੱਤੀਆਂ ਬੁਝਾ ਕੇ ਬਾਲਕਨੀਆਂ ‘ਚ ਆ ਕੇ ਦੀਵੇ ਜਗਾਏ।
Published at :