Nayanthara Vignesh: ਨਯਨਤਾਰਾ-ਵਿਗਨੇਸ਼ ਨੇ ਪਰਿਵਾਰ ਨਾਲ ਮਨਾਇਆ ਕ੍ਰਿਸਮਸ, ਅਦਾਕਾਰਾ ਦੇ ਕਿਊਟ ਜੁੜਵਾਂ ਬੱਚਿਆਂ ਨੇ ਜਿੱਤਿਆ ਦਿਲ

Nayanthara Vignesh Shivan celebrate Christmas: ਕ੍ਰਿਸਮਿਸ ਦਾ ਦਿਹਾੜਾ 25 ਦਸੰਬਰ ਨੂੰ ਉਤਸ਼ਾਹ ਨਾਲ ਮਨਾਇਆ ਗਿਆ। ਫਿਲਮੀ ਸਿਤਾਰੇ ਵੀ ਕ੍ਰਿਸਮਸ ਦੇ ਰੰਗਾਂ ਵਿੱਚ ਰੰਗੇ ਹੋਏ ਨਜ਼ਰ ਆਏ।

Nayanthara Vignesh Shivan celebrate Christmas

1/6
ਅਭਿਨੇਤਰੀ ਨਯਨਤਾਰਾ ਨੇ ਵੀ ਆਪਣੇ ਪਰਿਵਾਰ ਨਾਲ ਇਹ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ। ਨਯਨਤਾਰਾ ਨੇ ਸੋਸ਼ਲ ਮੀਡੀਆ 'ਤੇ ਕ੍ਰਿਸਮਸ ਦੇ ਜਸ਼ਨ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿੱਥੇ ਉਹ ਆਪਣੇ ਬੱਚਿਆਂ ਉਇਰ-ਉਲਾਗਮ ਅਤੇ ਪਤੀ ਵਿਗਨੇਸ਼ ਸ਼ਿਵਨ ਨਾਲ ਤਿਉਹਾਰ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ।
2/6
ਇਸ ਦੌਰਾਨ ਉਇਰ ਅਤੇ ਉਲਗਾਮ ਨੂੰ ਮੰਮੀ-ਡੈਡੀ ਨਾਲ ਟਵਿਨ ਕਰਦੇ ਦੇਖਿਆ ਗਿਆ। ਉਹ ਸਾਰੇ ਲਾਲ ਰੰਗ ਦੇ ਕੱਪੜਿਆਂ 'ਚ ਵਿਖਾਈ ਦਿੱਤੇ।
3/6
ਇੱਕ ਤਸਵੀਰ ਵਿੱਚ ਵਿਗਨੇਸ਼ ਆਪਣੇ ਇਕ ਬੇਟੇ ਦੀ ਟੋਪੀ ਖਿੱਚ ਰਿਹਾ ਹੈ, ਜਦਕਿ ਨਯਨਤਾਰਾ ਆਪਣੇ ਦੂਜੇ ਬੇਟੇ ਨੂੰ ਗੋਦ ਵਿਚ ਲੈ ਕੇ ਮੁਸਕਰਾਉਂਦੀ ਨਜ਼ਰ ਆ ਰਹੀ ਹੈ।
4/6
ਆਪਣੇ ਖੁਸ਼ਹਾਲ ਪਰਿਵਾਰ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਨਯਨਥਾਰਾ ਨੇ ਕੈਪਸ਼ਨ 'ਚ ਲਿਖਿਆ ਕਿ ਮੈਰੀ ਕ੍ਰਿਸਮਸ, ਜੋ ਪਿਆਰ ਅਤੇ ਪ੍ਰਾਰਥਨਾ 'ਚ ਵਿਸ਼ਵਾਸ ਰੱਖਦੇ ਹਨ। ਤੁਸੀ ਸਾਰੇ ਲੋਕ ਰੱਬ ਉੱਪਰ ਭਰੋਸਾ ਰੱਖੋ ਅਤੇ ਉਨ੍ਹਾਂ ਸਾਰੇ ਮੋਟਿਵੇਸ਼ਨ ਤੇ ਜਿਸਨੂੰ ਤੁਸੀ ਸਾਰੇ ਜ਼ਿੰਦਾ ਰੱਖੇ ਹੋਏ ਹੋ...'
5/6
ਬੱਚਿਆਂ ਦੇ ਨਾਲ ਤਿਉਹਾਰ ਮਨਾਉਣ ਦੀ ਖੁਸ਼ੀ ਉਨ੍ਹਾਂ ਦੇ ਚਿਹਰਿਆਂ 'ਤੇ ਵੀ ਦੇਖ ਸਕਦੇ ਹੋ।
6/6
ਦੱਸ ਦੇਈਏ ਕਿ ਪਿਛਲੇ ਸਾਲ ਅਕਤੂਬਰ ਵਿੱਚ ਨਯਨਤਾਰਾ ਨੇ ਸਰੋਗੇਸੀ ਰਾਹੀਂ ਆਪਣੇ ਘਰ ਵਿੱਚ ਜੁੜਵਾਂ ਬੱਚਿਆਂ ਦਾ ਸਵਾਗਤ ਕੀਤਾ ਸੀ।
Sponsored Links by Taboola