ਵਿਆਹ ਦੇ ਕਈ ਸਾਲ ਬਾਅਦ ਵੱਖ ਹੋ ਕੇ ਇਨ੍ਹਾਂ Bollywood Couples ਨੇ ਕੀਤਾ ਸੀ ਸਭ ਨੂੰ ਹੈਰਾਨ
ਬੌਲੀਵੁੱਡ ਸਟਾਰਜ਼
1/7
Bollywood Stars Divorce: ਗਲੈਮਰ ਦੀ ਦੁਨੀਆ 'ਚ ਰਿਸ਼ਤੇ ਬਣਨਾ ਵਿਗੜਨਾ ਆਮ ਗੱਲ ਹੈ। ਬੌਲੀਵੁੱਡ ਇਡੱਸਟਰੀ 'ਚ ਕਈ ਅਜਿਹੀਆਂ ਹਸਤੀਆਂ ਹਨ ਜੋ ਇੱਕ ਸਮੇਂ 'ਤੇ ਆਪਣੀ ਖੂਬਸੂਰਤ ਲਵ ਸਟੋਰੀ ਲਈ ਸੁਰਖੀਆਂ 'ਚ ਸਨ ਤੇ ਅੱਜ ਦੇ ਸਮੇਂ 'ਚ ਉਹ ਤਲਾਕ ਲੈ ਕੇ ਆਪਣੀ-ਆਪਣੀ ਜ਼ਿੰਦਗੀ 'ਚ ਬਿਜ਼ੀ ਹਨ।
2/7
ਆਮਿਰ ਖਾਨ ਅਤੇ ਕਿਰਨ ਰਾਓ ਨੇ ਵੀ 15 ਸਾਲ ਸੁਨਹਿਰੀ ਪਲ ਇਕੱਠੇ ਬਿਤਾਏ। ਹਾਲਾਂਕਿ 3 ਜੁਲਾਈ 2021 ਨੂੰ ਦੋਹਾਂ ਨੇ ਸਾਂਝੇ ਬਿਆਨ ਰਾਹੀਂ ਤਲਾਕ ਦਾ ਐਲਾਨ ਕਰ ਦਿੱਤਾ ਸੀ।
3/7
ਲਿਸਟ 'ਚ ਅੰਮ੍ਰਿਤਾ ਸਿੰਘ ਤੇ ਸੈਫ ਅਲੀ ਖਾਨ ਦਾ ਨਾਂ ਵੀ ਸ਼ਾਮਲ ਹੈ, ਜਿਨ੍ਹਾਂ ਨੇ 1991 'ਚ ਵਿਆਹ ਕੀਤਾ ਸੀ ਤੇ ਰੋਜ਼ਾਨਾ ਦੇ ਝਗੜਿਆਂ ਕਾਰਨ 2004 'ਚ ਵੱਖ ਹੋ ਗਏ ਸਨ।
4/7
ਰਿਤਿਕ ਰੌਸ਼ਨ ਤੇ ਸੁਜ਼ੈਨ ਖਾਨ ਬਾਲੀਵੁੱਡ ਦੇ ਕਿਊਟ ਕਪਲ ਵਜੋਂ ਜਾਣਿਆ ਜਾਂਦਾ ਸੀ, ਇਸ ਕਪਲ ਨੇ ਵੀ 1 ਨਵੰਬਰ 2014 ਨੂੰ ਆਪਣੇ 14 ਸਾਲਾਂ ਦੇ ਵਿਆਹ ਦਾ ਨੂੰ ਆਫੀਸ਼ੀਅਲੀ ਖਤਮ ਕਰ ਦਿੱਤਾ।
5/7
ਐਕਟਰ ਡਾਇਰੈਕਟਰ ਫਰਹਾਨ ਅਖਤਰ ਤੇ ਅਧੂਨਾ ਅਖਤਰ 16 ਸਾਲ ਤੱਕ ਇੱਕ ਦੂਜੇ ਦੇ ਨਾਲ ਰਹੇ। 24 ਅਪ੍ਰੈਲ 2017 'ਚ ਇਨ੍ਹਾਂ ਦਾ ਤਲਾਕ ਹੋ ਗਿਆ।
6/7
ਮਲਾਈਕਾ ਅਰੋੜਾ ਖਾਨ ਤੇ ਅਰਬਾਜ਼ ਖਾਨ ਦਾ ਪਿਆਰ ਕਿਸੇ ਤੋਂ ਛੁਪਿਆ ਨਹੀਂ ਸੀ। ਦੋਨਾਂ 18 ਸਾਲ ਤੱਕ ਇਕੱਠੇ ਰਹੇ ਅਤੇ ਸਾਲ 2017 'ਚ ਆਫੀਸ਼ੀਅਲੀ ਦੋਨਾਂ ਦਾ ਤਲਾਕ ਹੋ ਗਿਆ।
7/7
ਅਰਜੁਨ ਰਾਮਪਾਲ ਤੇ ਮਿਹਰ ਜੇਸੀਆ ਨੇ ਵੀ ਵਿਆਹ ਦੇ 21 ਸਾਲ ਬਾਅਦ ਵੱਖ ਹੋ ਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ।
Published at : 18 Jan 2022 12:31 PM (IST)