ਅਨੁਸ਼ਕਾ ਸ਼ਰਮਾ ਤੋਂ ਪਹਿਲਾਂ ਕਾਨਸ ਫ਼ਿਲਮ ਫੈਸਟੀਵਲ 'ਚ ਇਨ੍ਹਾਂ ਅਭਿਨੇਤਰੀਆਂ ਨੇ ਦਿਖਾਇਆ ਜਲਵਾ ,ਹਸੀਨ ਅਦਾਵਾਂ ਨਾਲ ਲੁੱਟ ਲਈ ਸੀ ਮਹਿਫਲ

Cannes 2023 : ਕਾਨਸ ਫਿਲਮ ਫੈਸਟੀਵਲ ਵਿੱਚ ਬਾਲੀਵੁੱਡ ਦੀਆਂ ਕਈ ਅਭਿਨੇਤਰੀਆਂ ਆਪਣੇ ਹੁਨਰ ਦਾ ਜਲਵਾ ਬਿਖੇਰ ਚੁੱਕੀਆਂ ਹਨ। ਫਿਲਹਾਲ ਅਨੁਸ਼ਕਾ ਸ਼ਰਮਾ ਦੇ ਕਾਨਸ 2023 ਚ ਹਿੱਸਾ ਲੈਣ ਦੀ ਚਰਚਾ ਹੋ ਰਹੀ ਹੈ।

Anushka Sharma

1/6
Cannes 2023 : ਕਾਨਸ ਫਿਲਮ ਫੈਸਟੀਵਲ ਵਿੱਚ ਬਾਲੀਵੁੱਡ ਦੀਆਂ ਕਈ ਅਭਿਨੇਤਰੀਆਂ ਆਪਣੇ ਹੁਨਰ ਦਾ ਜਲਵਾ ਬਿਖੇਰ ਚੁੱਕੀਆਂ ਹਨ। ਫਿਲਹਾਲ ਅਨੁਸ਼ਕਾ ਸ਼ਰਮਾ ਦੇ ਕਾਨਸ 2023 'ਚ ਹਿੱਸਾ ਲੈਣ ਦੀ ਚਰਚਾ ਹੋ ਰਹੀ ਹੈ।
2/6
ਅਨੁਸ਼ਕਾ ਸ਼ਰਮਾ ਦੇ ਇਸ ਸਾਲ ਕਾਨਸ ਫੈਸਟੀਵਲ 'ਚ ਡੈਬਿਊ ਕਰਨ ਦੀ ਚਰਚਾ ਹੋ ਰਹੀ ਹੈ। ਭਾਰਤ ਵਿੱਚ ਫਰਾਂਸ ਦੇ ਰਾਜਦੂਤ ਇਮੈਨੁਅਲ ਲੈਨੇਨ ਨੇ ਟਵਿੱਟਰ 'ਤੇ ਵਿਰਾਟ ਕੋਹਲੀ ਅਤੇ ਅਨੁਸ਼ਕਾ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਅਨੁਸ਼ਕਾ ਦੇ ਕਾਨਸ ਫਿਲਮ ਫੈਸਟੀਵਲ ਵਿੱਚ ਭਾਗ ਲੈਣ ਦਾ ਸੰਕੇਤ ਦਿੱਤਾ ਹੈ।
3/6
ਬਾਲੀਵੁੱਡ ਦੀ ਸਭ ਤੋਂ ਸਟਾਈਲਿਸ਼ ਦੀਵਾ ਦੀਪਿਕਾ ਪਾਦੂਕੋਣ ਨੇ ਸਾਲ 2022 ਵਿੱਚ ਕਾਨਸ ਜਿਊਰੀ ਮੈਂਬਰ ਬਣ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਸੀ। ਇਸ ਦੌਰਾਨ ਅਦਾਕਾਰਾ ਨੇ ਆਪਣੇ ਲੁੱਕ ਨਾਲ ਕਾਫੀ ਪ੍ਰਭਾਵਿਤ ਵੀ ਕੀਤਾ ਸੀ।
4/6
ਕਾਨਸ ਫਿਲਮ ਫੈਸਟੀਵਲ 2022 ਦੇ ਰੈੱਡ ਕਾਰਪੇਟ 'ਤੇ ਐਸ਼ਵਰਿਆ ਰਾਏ ਨੇ ਇਸ ਬਲੈਕ ਫਲੋਰਲ ਗਾਊਨ ਵਿੱਚ ਜਲਵਾ ਬਿਖੇਰਿਆ ਸੀ। ਅਦਾਕਾਰਾ ਦੀਆਂ ਅਦਾਵਾਂ ਨੇ ਪੂਰੀ ਮਹਿਫਲ ਲੁੱਟ ਲਈ ਸੀ।
5/6
2019 ਦੇ ਕਾਨਸ ਫਿਲਮ ਫੈਸਟੀਵਲ ਵਿੱਚ ਪ੍ਰਿਯੰਕਾ ਚੋਪੜਾ ਪਤੀ ਨਿਕ ਦੇ ਨਾਲ ਵਾਈਟ ਕਲਰ 'ਚ ਪਹੁੰਚੀ ਸੀ। ਅਦਾਕਾਰਾ ਦੇ ਵਾਈਟ ਗਾਊਨ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ।
6/6
ਅਭਿਨੇਤਰੀ ਪੂਜਾ ਹੇਗੜੇ ਨੇ 2022 ਕਾਨਸ ਫਿਲਮ ਫੈਸਟੀਵਲ ਵਿੱਚ ਡੈਬਿਊ ਕੀਤਾ ਸੀ। ਇਸ ਈਵੈਂਟ 'ਚ ਅਦਾਕਾਰਾ ਨੇ ਆਪਣੇ ਵਾਈਟ ਰਫਲਡ ਗਾਊਨ ਨਾਲ ਕਾਫੀ ਸੁਰਖੀਆਂ ਬਟੋਰੀਆਂ ਸੀ।
Sponsored Links by Taboola