Deepika Padukon Cannes Look: ਦੀਪਿਕਾ ਪਾਦੁਕੋਣ ਦੀ ਕਾਨਸ ਤੋਂ ਆਈ ਨਵੀਂ ਲੁੱਕ, ਬਲੈਕ ਐਂਡ ਗੋਲਡਨ ਡ੍ਰੈੱਸ ਨੇ ਖਿੱਚਿਆ ਧਿਆਨ
deepika padukone
1/5
ਦੀਪਿਕਾ ਪਾਦੁਕੋਣ ਦਾ ਲੇਟੈਸਟ ਲੁੱਕ ਕਾਨਸ ਤੋਂ ਸਾਹਮਣੇ ਆਇਆ ਹੈ, ਜਿਸ ਨੂੰ ਐਕਟਰਸ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ।
2/5
ਕਾਨਸ ਤੋਂ ਸਾਹਮਣੇ ਆਏ ਇਸ ਨਵੇਂ ਲੁੱਕ 'ਚ ਦੀਪਿਕਾ ਪਾਦੂਕੋਣ ਬਲੈਕ ਤੇ ਗੋਲਡਨ ਕਲਰ ਦੇ ਲੰਬੇ ਗਾਊਨ 'ਚ ਨਜ਼ਰ ਆ ਰਹੀ ਹੈ।
3/5
ਬਲੈਕ ਐਂਡ ਗੋਲਡਨ ਫਿਸ਼ ਕੱਟ ਗਾਊਨ 'ਚ ਦੀਪਿਕਾ ਪਾਦੁਕੋਣ ਦਾ ਬੇਹੱਦ ਗਲੈਮਰਸ ਰੂਪ ਨਜ਼ਰ ਆ ਰਿਹਾ ਹੈ।
4/5
ਦੀਪਿਕਾ ਦੀ ਇਸ ਡਰੈੱਸ 'ਚ ਦੋਹਾਂ ਬਾਹਵਾਂ 'ਤੇ ਲੱਗਿਆ ਇਹ ਸ਼ਿਮਰੀ ਪੱਫ ਧਿਆਨ ਖਿੱਚ ਰਿਹਾ ਹੈ।
5/5
ਦੀਪਿਕਾ ਪਾਦੁਕੋਣ ਦਾ ਇਹ ਗਲੈਮਰ ਅੰਦਾਜ਼ ਸਮੋਕੀ ਆਈਜ਼ ਦੇ ਨਾਲ ਨਿਊਡ ਲਿਪਸਟਿਕ ਪਹਿਨ ਕੇ ਕਾਫੀ ਵੱਖਰਾ ਹੈ।
Published at : 26 May 2022 03:30 PM (IST)