ਕਿਵੇਂ ਲੰਘਦਾ ਹੈ ਦੀਪਿਕਾ ਪਾਦੁਕੋਣ ਦਾ ਦਿਨ , ਤਸਵੀਰਾਂ ਜ਼ਰੀਏ ਅਦਾਕਾਰਾ ਨੇ ਦਿਖਾਈ ਝਲਕ

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਸ਼ੂਟਿੰਗ ਦੇ ਨਾਲ-ਨਾਲ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ। ਫੋਟੋਆਂ ਅਤੇ ਵੀਡੀਓਜ਼ ਦੇ ਜ਼ਰੀਏ ਹੀ ਦੀਪਿਕਾ ਆਪਣੇ ਫੈਨਜ਼ ਨੂੰ ਆਪਣੀ ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ ਤੋਂ ਜਾਣੂ ਕਰਵਾਉਂਦੀ ਹੈ।

ਦੀਪਿਕਾ ਪਾਦੁਕੋਣ

Sponsored Links by Taboola