ਮਿਰਜਾਪੁਰ ਦੀ ਡਿੰਪੀ ਦੇ ਚਰਚੇ, ਬਾਲੀਵੁੱਡ ਦੀਆਂ ਵੱਡੀਆਂ-ਵੱਡੀਆਂ ਅਦਾਕਾਰਾ ਨੂੰ ਟੱਕਰ ਦਿੰਦੀ ਗੁੱਡੂ ਪੰਡਿਤ ਦੀ ਭੈਣ

Continues below advertisement

dimpy Pandit Mirzapur

Continues below advertisement
1/5
ਮਿਰਜਾਪੁਰ 'ਚ ਗੁੱਡੂ ਪੰਡਿਤ ਦੀ ਭੈਣ ਜਾਨੀ ਡਿੰਪੀ ਜੀ ਦਾ ਮਦਹੋਸ਼ ਕਰਨ ਵਾਲਾ ਰੂਪ ਕਿਸੇ ਨੂੰ ਵੀ ਯਾਦ ਨਹੀਂ ਹੋਵੇਗਾ।
2/5
ਇਸ ਸੀਰੀਜ਼ ਵਿੱਚ ਗੁੱਡੂ ਪੰਡਿਤ ਦੀ ਭੈਣ ਨਾਲ ਪੰਗਾ ਲੈਣ ਦੀ ਹਿੰਮਤ ਕਿਸੇ 'ਚ ਵੀ ਨਹੀਂ ਸੀ। ਇਸ ਸੀਰੀਜ਼ ਵਿੱਚ ਡਿੰਪੀ ਜੀ ਦਾ ਕਿਰਦਾਰ ਹਰਸ਼ਿਤਾ ਗੌੜ ਨੇ ਨਿਭਾਇਆ ਸੀ।
3/5
ਇਨ੍ਹਾਂ ਤਸਵੀਰਾਂ ਨੂੰ ਦੇਖ ਰਹੇ ਹਰ ਸ਼ਖਸ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ, ਐਕਸਟ੍ਰੇਸ ਦਾ ਇਹ ਬੋਲਡ ਅੰਦਾਜ਼ਾ ਉਨ੍ਹਾਂ ਨੇ ਅੱਜ ਤੱਕ ਨਹੀਂ ਦੇਖਿਆ ਸੀ।
4/5
ਐਕਸਟ੍ਰੇਸ ਦੀਆਂ ਹੌਟ ਤਸਵੀਰਾਂ 'ਤੇ ਫ਼ੈਨਜ ਲਗਾਤਾਰ ਲਾਈਕਸ ਤੇ ਕਮੈਂਟ ਦੀ ਬਰਸਾਤ ਕਰ ਰਹੇ ਹਨ। ਇਨ੍ਹਾਂ ਤਸਵੀਰਾਂ ਦੇ ਨਾਲ ਕਾਫੀ ਮੀਮ ਵੀ ਬਣ ਰਹੇ ਹਨ।
5/5
ਹਰਸ਼ਿਤਾ ਗੌੜ ਦੇ ਇੰਸਟਾਗ੍ਰਾਮ 'ਤੇ 850 k ਤੋਂ ਜ਼ਿਆਦਾ ਫੌਲੋਅਰਸ ਹਨ ਜੋ ਉਨ੍ਹਾਂ ਦੀ ਨਵੀਆਂ ਤਸਵੀਰਾਂ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਹਨ। ਅਦਾਕਾਰਾ ਅਕਸਰ ਆਪਣੇ ਫੈਨਸ ਦੇ ਨਾਲ ਜੁੜੇ ਰਹਿਣ ਲਈ ਫੋਟੋਆਂ ਸ਼ੇਅਰ ਕਰਦੀ ਰਹਿੰਦੀ ਹੈ।
Continues below advertisement
Sponsored Links by Taboola