ਦਿਸ਼ਾ ਪਟਾਨੀ ਨੇ ਕਰਵਾਇਆ ਬੋਲਡ ਫੋਟੋਸ਼ੂਟ, ਪਾਰ ਕੀਤੀਆਂ ਸਾਰੀਆਂ ਹੱਦਾਂ
ਬੀ-ਟਾਊਨ ਦੀ ਹੌਟ ਅਤੇ ਗਲੈਮਰਸ ਅਭਿਨੇਤਰੀਆਂ ਚੋਂ ਇਕ ਦਿਸ਼ਾ ਪਟਾਨੀ ਦੀ ਇੰਸਟਾਗ੍ਰਾਮ ਤੇ ਕਾਫੀ ਫੈਨ ਫਾਲੋਇੰਗ ਹੈ।
Disha patani
1/5
ਬੀ-ਟਾਊਨ ਦੀ ਹੌਟ ਅਤੇ ਗਲੈਮਰਸ ਅਭਿਨੇਤਰੀਆਂ 'ਚੋਂ ਇਕ ਦਿਸ਼ਾ ਪਟਾਨੀ ਦੀ ਇੰਸਟਾਗ੍ਰਾਮ 'ਤੇ ਕਾਫੀ ਫੈਨ ਫਾਲੋਇੰਗ ਹੈ।
2/5
ਆਪਣੀ ਹੌਟਨੈੱਸ ਅਤੇ ਬੋਲਡਨੈੱਸ ਕਾਰਨ ਉਹ ਲੋਕਾਂ 'ਚ ਖਾਸ ਪਛਾਣ ਬਣਾ ਚੁੱਕੀ ਹੈ।
3/5
ਹਾਲ ਹੀ 'ਚ ਅਦਾਕਾਰਾ ਦਿਸ਼ਾ ਪਟਨੀ ਦੇ ਕੁਝ ਲੇਟੈਸਟ ਸੈਕਸੀ ਫੋਟੋਸ਼ੂਟ ਇੰਸਟਾਗ੍ਰਾਮ 'ਤੇ ਪੋਸਟ ਹੁੰਦੇ ਹੀ ਵਾਇਰਲ ਹੋਣੇ ਸ਼ੁਰੂ ਹੋ ਗਏ ਹਨ।
4/5
ਇਨ੍ਹਾਂ ਤਸਵੀਰਾਂ 'ਚ ਉਸ ਦੇ ਕਿਲਰ ਲੁੱਕ ਅਤੇ ਸੈਕਸੀ ਮੂਵਜ਼ ਨੂੰ ਦੇਖ ਫੈਨਜ਼ ਦੰਗ ਰਹਿ ਗਏ ਹਨ।
5/5
ਆਪਣੀਆਂ ਤਾਜ਼ਾ ਤਸਵੀਰਾਂ ਵਿੱਚ ਦਿਸ਼ਾ ਪਟਨੀ ਨੇ ਇੱਕ ਤੋਂ ਵੱਧ ਇੱਕ ਸ਼ਾਨਦਾਰ ਅੰਦਾਜ਼ ਵਿੱਚ ਪੋਜ਼ ਦਿੱਤੇ ਹਨ।
Published at : 15 Jul 2023 06:45 PM (IST)