Divya Agarwal Photos : ਸਾੜ੍ਹੀ 'ਚ ਦਿਵਿਆ ਅਗਰਵਾਲ ਦੇ ਸਿਜਲਿੰਗ ਲੁੱਕ ਨੇ ਵਧਾਇਆ ਇੰਟਰਨੈੱਟ ਦਾ ਪਾਰਾ, ਅਦਾਕਾਰਾ ਦੀਆਂ ਗਲੈਮਰਸ ਤਸਵੀਰਾਂ

Divya Agarwal Photos

1/7
Divya Agarwal Photos: 'ਬਿੱਗ ਬੌਸ OTT' ਦੀ ਜੇਤੂ ਦਿਵਿਆ ਅਗਰਵਾਲ ਨੇ ਹਾਲ ਹੀ ਵਿੱਚ ਸਾੜੀ ਪਾ ਕੇ ਆਪਣਾ ਸਿਜਲਿੰਗ ਫੋਟੋਸ਼ੂਟ ਕਰਵਾਇਆ ਹੈ, ਜਿਸ ਨੇ ਸੋਸ਼ਲ ਮੀਡੀਆ ਦਾ ਪਾਰਾ ਵਧਾ ਦਿੱਤਾ ਹੈ।
2/7
ਅਦਾਕਾਰਾ ਅਤੇ ਮਾਡਲ ਦਿਵਿਆ ਅਗਰਵਾਲ ਚੰਗੀ ਤਰ੍ਹਾਂ ਜਾਣਦੀ ਹੈ ਕਿ ਕਿਸ ਤਰ੍ਹਾਂ ਆਪਣੇ ਗਲੈਮਰ ਨਾਲ ਸਾਰਿਆਂ ਨੂੰ ਦੀਵਾਨਾ ਬਣਾਉਣਾ ਹੈ।
3/7
ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੀ ਦਿਵਿਆ ਅਗਰਵਾਲ ਅਕਸਰ ਆਪਣੀਆਂ ਖੂਬਸੂਰਤ ਤਸਵੀਰਾਂ ਕਾਰਨ ਸੁਰਖੀਆਂ 'ਚ ਰਹਿੰਦੀ ਹੈ।
4/7
ਹਾਲ ਹੀ 'ਚ ਇਕ ਵਾਰ ਫਿਰ ਦਿਵਿਆ ਅਗਰਵਾਲ ਦਾ ਉਨ੍ਹਾਂ ਦਾ ਫੋਟੋਸ਼ੂਟ ਚਰਚਾ 'ਚ ਹੈ। ਉਸ ਦੀ ਖੂਬਸੂਰਤੀ ਨੇ ਫ਼ੈਨਜ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ।
5/7
ਦਿਵਿਆ ਅਗਰਵਾਲ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
6/7
ਦਿਵਿਆ ਅਗਰਵਾਲ ਨੇ ਪੇਸਟਲ ਗ੍ਰੀਨ ਕਲਰ ਦੀ ਸਾੜ੍ਹੀ ਪਹਿਨੀ ਹੈ, ਜਿਸ ਨੂੰ ਉਸ ਨੇ ਡੀਪ V ਨੈਕਲਾਈਨ ਬਲਾਊਜ਼ ਨਾਲ ਪੇਅਰ ਕੀਤਾ ਹੈ।
7/7
ਦਿਵਿਆ ਅਗਰਵਾਲ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ ਅਤੇ ਫ਼ੈਨਜ ਉਨ੍ਹਾਂ ਦੀਆਂ ਤਸਵੀਰਾਂ 'ਤੇ ਪਿਆਰ ਦੀ ਵਰਖਾ ਕਰ ਰਹੇ ਹਨ।
Sponsored Links by Taboola