ਦਿਵਿਆ ਖੋਸਲਾ ਨੇ ਸਟ੍ਰੈਪਲੇਸ ਡਰੈੱਸ ਪਹਿਨ ਕੇ ਦਿੱਤੇ ਕਾਤਲਾਨਾ ਪੋਜ਼, ਫ਼ੈਨਜ ਨੂੰ ਬਣਾਇਆ ਦੀਵਾਨਾ
Divya Khosla Kumar
1/7
ਅਦਾਕਾਰਾ, ਨਿਰਮਾਤਾ ਅਤੇ ਡਾਇਰੈਕਟਰ ਦਿਵਿਆ ਖੋਸਲਾ ਕੁਮਾਰ र (Divya Khosla Kumar) ਆਪਣੀ ਖੂਬਸੂਰਤੀ ਲਈ ਜਾਣੀ ਜਾਂਦੀ ਹੈ।
2/7
ਦਿਵਿਆ ਖੋਸਲਾ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੀ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰਨ ਲੱਗ ਜਾਂਦੀਆਂ ਹਨ।
3/7
ਹਾਲ ਹੀ ਵਿੱਚ ਇੱਕ ਵਾਰ ਫਿਰ ਉਸਨੇ ਆਪਣੀਆਂ ਸ਼ਾਨਦਾਰ ਤਸਵੀਰਾਂ ਪੋਸਟ ਕਰਕੇ ਆਪਣੇ ਲੱਖਾਂ ਫ਼ੈਨਜ ਨੂੰ ਖੁਸ਼ ਕੀਤਾ ਹੈ।
4/7
ਤਸਵੀਰਾਂ 'ਚ ਦਿਵਿਆ ਬਲੂ ਕਲਰ ਦੀ ਸਟ੍ਰੈਪਲੈੱਸ ਸ਼ਾਇਨੀ ਡਰੈੱਸ 'ਚ ਨਜ਼ਰ ਆ ਰਹੀ ਹੈ।
5/7
ਉਸਨੇ ਆਪਣੇ ਵਾਲਾਂ ਨੂੰ ਖੁੱਲਾ ਛੱਡਿਆ ਅਤੇ ਆਪਣੇ ਗਲੈਮ ਮੇਕਅੱਪ ਨਾਲ ਆਪਣੀ ਮਾਸੂਮੀਅਤ ਦਾ ਜਾਦੂ ਸੋਸ਼ਲ ਮੀਡੀਆ 'ਤੇ ਚਲਾ ਦਿੱਤਾ।
6/7
ਇਸ ਤੋਂ ਪਹਿਲਾਂ ਦਿਵਿਆ ਨੇ ਆਪਣੇ ਬਲੈਕ ਅਵਤਾਰ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ।
7/7
ਉਹ ਬਲੈਕ ਹੀਲ ਅਤੇ ਪਰਸ ਦੇ ਨਾਲ ਬਲੈਕ ਕਲਰ ਦੀ ਵੀ-ਨੇਕਲਾਈਨ ਡਰੈੱਸ ਵਿੱਚ ਸ਼ਾਨਦਾਰ ਲੱਗ ਰਹੀ ਸੀ।
Published at : 04 Jun 2022 11:46 AM (IST)