Divyanka Tripathi ਦੀ ਖੂਬਸੂਰਤੀ ਦੇਖ ਹੋ ਜਾਵੋਗੇ ਕਾਇਲ, ਆਪਣੇ ਸਟਾਈਲਿਸ਼ ਲੁੱਕ ਨਾਲ ਸਾਰੀਆਂ ਨੂੰ ਕਰ ਰਹੀ ਘਾਇਲ

Divyanka Tripathi

1/8
ਦਿਵਯੰਕਾ ਤ੍ਰਿਪਾਠੀ ਟੀਵੀ ਦੀਆਂ ਟੌਪ ਅਭਿਨੇਤਰੀਆਂ 'ਚੋਂ ਇੱਕ ਮੰਨੀ ਜਾਂਦੀ ਹੈ। ਅਜਿਹੇ 'ਚ ਫ਼ੈਨਜ ਉਸ ਦੇ ਬਾਰੇ 'ਚ ਹਰ ਡਿਟੇਲ ਜਾਣਨ ਲਈ ਬੇਤਾਬ ਹਨ। ਦੂਜੇ ਪਾਸੇ ਦਿਵਯੰਕਾ ਵੀ ਆਪਣੇ ਫ਼ੈਨਜ ਨੂੰ ਇੰਟਰਟੇਨ ਕਰਨ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੀ।
2/8
ਦਿਵਯੰਕਾ ਤ੍ਰਿਪਾਠੀ ਨੇ ਹਾਲ ਹੀ 'ਚ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਪਿੰਕ ਕਲਰ ਦੀ ਡਰੈੱਸ 'ਚ ਨਜ਼ਰ ਆ ਰਹੀ ਹੈ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
3/8
ਦਿਵਯੰਕਾ ਤ੍ਰਿਪਾਠੀ ਨੇ ਆਪਣੇ ਲੁੱਕ ਨੂੰ ਪੋਨੀ ਅਤੇ ਗੋਗਲਸ ਨਾਲ ਪੂਰਾ ਕੀਤਾ ਹੈ। ਅਦਾਕਾਰਾ ਦੀਆਂ ਤਸਵੀਰਾਂ 'ਚ ਸ਼ਾਨਦਾਰ ਲੋਕੇਸ਼ਨ ਦੇਖਣ ਨੂੰ ਮਿਲ ਰਹੀ ਹੈ।
4/8
ਤਸਵੀਰਾਂ 'ਚ ਦਿਵਯੰਕਾ ਤ੍ਰਿਪਾਠੀ ਇਕ ਤੋਂ ਵਧ ਕੇ ਇਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਆਪਣੀ ਮੁਸਕਰਾਹਟ ਨਾਲ ਫੈਨਜ਼ ਦਾ ਦਿਲ ਜਿੱਤ ਲਿਆ ਹੈ।
5/8
ਇਨ੍ਹੀਂ ਦਿਨੀਂ ਦਿਵਯੰਕਾ ਤ੍ਰਿਪਾਠੀ ਆਪਣੇ ਪਤੀ ਵਿਵੇਕ ਦਹੀਆ ਨਾਲ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਅਜਿਹੇ 'ਚ ਉਹ ਹਰ ਰੋਜ਼ ਨਵੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
6/8
ਦਿਵਯੰਕਾ ਤ੍ਰਿਪਾਠੀ ਉਨ੍ਹਾਂ ਟੀਵੀ ਅਭਿਨੇਤਰੀਆਂ 'ਚ ਗਿਣੀ ਜਾਂਦੀ ਹੈ, ਜਿਨ੍ਹਾਂ ਨੂੰ ਛੋਟੇ ਕੱਪੜੇ ਪਹਿਨਣੇ ਪਸੰਦ ਨਹੀਂ ਹਨ।
7/8
ਹਾਲਾਂਕਿ ਦਿਵਯੰਕਾ ਕਿਸੇ ਵੀ ਪਹਿਰਾਵੇ 'ਚ ਸ਼ਾਨਦਾਰ ਨਜ਼ਰ ਆਉਂਦੀ ਹੈ। ਅਦਾਕਾਰਾ ਜ਼ਿੰਦਗੀ ਨੂੰ ਆਪਣੀ ਮਰਜ਼ੀ ਨਾਲ ਜੀਣਾ ਪਸੰਦ ਕਰਦੀ ਹੈ।
8/8
ਦਿਵਯੰਕਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਬਣੂ ਮੈਂ ਤੇਰੀ ਦੁਲਹਨ' ਨਾਲ ਕੀਤੀ ਸੀ। ਹਾਲਾਂਕਿ ਉਸ ਨੂੰ ਯੇ ਹੈ ਮੁਹੱਬਤੇਂ ਵਿੱਚ ਇਸ਼ਿਤਾ ਦੀ ਭੂਮਿਕਾ ਨਿਭਾ ਕੇ ਸਭ ਤੋਂ ਵੱਧ ਪ੍ਰਸਿੱਧੀ ਮਿਲੀ ਸੀ।
Sponsored Links by Taboola