ਗੁਲਾਬੀ ਸ਼ਰਾਰਾ ਸੈੱਟ 'ਚ ਮਾਧੁਰੀ ਦੀਕਸ਼ਿਤ ਦਾ ਜਲਵਾ, ਖੂਬਸੂਰਤ ਆਊਟਫਿਟ ਦੀ ਕੀਮਤ ਸੁਣ ਰਹਿ ਜਾਓਗੇ ਹੈਰਾਨ
ਏਬੀਪੀ ਸਾਂਝਾ
Updated at:
06 Sep 2021 12:09 PM (IST)

1
ਬਾਲੀਵੁੱਡ ਅਦਾਕਾਰਾ ਅੱਜ ਵੀ ਖੂਬਸੂਰਤੀ ਦੇ ਮਸਲੇ 'ਹੀਰੋਇਨਾਂ ਨੂੰ ਮਾਤ ਪਾਉਂਦੀ ਹੈ।
Download ABP Live App and Watch All Latest Videos
View In App
2
ਮਾਧੁਰੀ ਦੇ ਇਸ ਆਊਟਫਿਟ ਦੀ ਸੋਸ਼ਲ ਮੀਡੀਆ ' ਖੂਬ ਚਰਚਾ ਹੋ ਰਹੀ ਹੈ।

3
ਰਿਪੋਰਟਾਂ ਮੁਤਾਬਕ ਇਸ ਸ਼ਰਾਰਾ ਸੈੱਟ ਦੀ ਕੀਮਤ 85,000 ਰੁਪਏ ਹੈ। ਇਹ ਸ਼ਰਾਰ ਸੈੱਟ ਚੰਦੇਰੀ ਰੇਸ਼ਮ ਦਾ ਬਣਿਆ ਹੋਇਆ ਹੈ।
4
ਮਾਧੁਰੀ ਨੇ ਸ਼ਰਾਰਾ ਸੈੱਟ ਨਾਲ ਹੈਵੀ ਜਵੈਲਰੀ ਪਹਿਨੀ ਸੀ।
5
ਮਾਧੁਰੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।
6
ਹਾਲ ਹੀ 'ਚ ਮਾਧੁਰੀ ਨੇ ਇਹ ਆਊਟਫਿਟ ਕੈਰੀ ਕੀਤਾ ਸੀ ਇਹ ਤਸਵੀਰ ਸੋਸ਼ਲ ਮੀਡੀਆ 'ਚ ਵਾਇਰਲ ਹੈ।