Genelia Dsouza Pics: ਜੇਨੇਲੀਆ ਡਿਸੂਜ਼ਾ ਨੇ ਇੰਡੋ ਵੈਸਟਰਨ ਲੁੱਕ 'ਚ ਦਿਖਾਇਆ ਆਪਣਾ ਸਟਾਈਲ, ਦੇਖ ਕੇ ਦਿਲ ਹਾਰ ਬੈਠੇ ਫੈਨਸ
Genelia D'souza
1/6
ਐਕਟਰਸ ਜੇਨੇਲੀਆ ਡਿਸੂਜ਼ਾ ਨੇ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਸ 'ਚ ਉਹ ਇੰਡੋ-ਵੈਸਟਰਨ ਪਹਿਰਾਵੇ 'ਚ ਨਜ਼ਰ ਆ ਰਹੀ ਹੈ।
2/6
ਬਲੈਕ ਕਲਰ ਦੇ ਆਫ ਸ਼ੋਲਡਰ ਐਂਕਲ ਲੈਂਥ ਗਾਊਨ 'ਚ ਜੇਨੇਲੀਆ ਕਾਫੀ ਗਲੈਮਰਸ ਲੱਗ ਰਹੀ ਹੈ। ਗਾਊਨ 'ਤੇ ਸਿਲਵਰ ਕਢਾਈ ਕੀਤੀ ਗਈ ਹੈ, ਜੋ ਉਸ ਦੇ ਦੀ ਵੈਸਟਰਨ ਡਰੈੱਸ ਨੂੰ ਇੰਡੀਅਨ ਟਚ ਦੇ ਰਿਹਾ ਹੈ।
3/6
ਜੇਨੇਲੀਆ ਨੇ ਇਸ ਦੇ ਨਾਲ ਫਿਰੋਜ਼ੀ ਅਤੇ ਸਿਲਵਰ ਰੰਗ ਦੇ ਝੁਮਕੇ ਪਹਿਨੇ ਸੀ। ਇਸ ਦੇ ਨਾਲ ਹੀ ਉਸ ਨੇ ਬਲੈਕ ਹੀਲਸ, ਬਨ ਹੇਅਰਸਟਾਈਲ ਅਤੇ ਘੱਟੋ-ਘੱਟ ਮੇਕਅਪ ਨਾਲ ਆਪਣਾ ਲੁੱਕ ਨੂੰ ਕੰਪਲੀਟ ਕੀਤਾ।
4/6
ਦੱਸ ਦੇਈਏ ਕਿ ਇਹ ਲੁੱਕ ਜੇਨੇਲੀਆ ਨੇ ਨਿਰਦੇਸ਼ਕ ਨਿਰਮਾਤਾ ਕਰਨ ਜੌਹਰ ਦੇ ਜਨਮਦਿਨ ਦੀ ਪਾਰਟੀ ਲਈ ਕੈਰੀ ਕੀਤਾ ਸੀ। ਉਨ੍ਹਾਂ ਨੇ ਪਤੀ ਅਤੇ ਐਕਟਰ ਰਿਤੇਸ਼ ਦੇਸ਼ਮੁਖ ਦੇ ਨਾਲ ਪਾਰਟੀ 'ਚ ਐਂਟਰੀ ਕੀਤੀ।
5/6
ਜੇਨੇਲੀਆ ਦਾ ਇਹ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਫੈਨਸ ਵੀ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਐਕਟਰਸ ਲੰਬੇ ਸਮੇਂ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰਨ ਜਾ ਰਹੀ ਹੈ।
6/6
2008 'ਚ ਫਿਲਮ 'jaane tu ya jaane na' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਜੇਨੇਲੀਆ ਦਾ ਵਿਆਹ ਐਕਟਰ ਰਿਤੇਸ਼ ਦੇਸ਼ਮੁਖ ਨਾਲ ਹੋਇਆ। ਦੋਵਾਂ ਦੇ ਦੋ ਬੱਚੇ ਹਨ। ਵਿਆਹ ਤੋਂ ਬਾਅਦ ਉਨ੍ਹਾਂ ਨੇ ਫਿਲਮ ਇੰਡਸਟਰੀ ਤੋਂ ਲੰਬਾ ਬ੍ਰੇਕ ਲੈ ਲਿਆ।
Published at : 27 May 2022 01:47 PM (IST)