GoodBye 2021: Sapna Choudhary ਨੇ ਕਦੇ ਗਾਂ ਨਾਲ ਫੋਟੋ ਖਿਚਵਾਈ ਤਾਂ ਕਦੇ ਫਲੌਂਟ ਕੀਤਾ ਦੇਸੀ ਅੰਦਾਜ਼
Sapna Choudhary
1/5
ਹਰਿਆਣਾ ਦੀ ਮਸ਼ਹੂਰ ਡਾਂਸਰ ਤੇ ਗਾਇਕਾ ਸਪਨਾ ਚੌਧਰੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਫੈਨਸ ਨੂੰ ਉਨ੍ਹਾਂ ਦਾ ਹਰ ਸਟਾਈਲ ਕਾਫੀ ਪਸੰਦ ਆਉਂਦਾ ਹੈ।
2/5
ਰਿਐਲਿਟੀ ਸ਼ੋਅ 'ਬਿੱਗ ਬੌਸ' ਤੋਂ ਬਾਅਦ ਸਪਨਾ ਦੀ ਲੋਕਪ੍ਰਿਅਤਾ 'ਚ ਕਾਫੀ ਵਾਧਾ ਹੋਇਆ ਹੈ। ਇੰਸਟਾਗ੍ਰਾਮ 'ਤੇ ਸਪਨਾ ਨੂੰ ਫੌਲੋ ਕਰਨ ਵਾਲਿਆਂ ਦੀ ਗਿਣਤੀ 4.5 ਮਿਲੀਅਨ ਤੱਕ ਪਹੁੰਚ ਗਈ ਹੈ।
3/5
ਸਪਨਾ ਚੌਧਰੀ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਗਾਂ ਨਾਲ ਆਪਣੀ ਇੱਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸਪਨਾ ਨੇ ਲਿਖਿਆ, ਸਾਡੇ ਘਰ ਦੇ ਸਭ ਤੋਂ ਪਿਆਰੇ ਮੈਂਬਰ ਨੂੰ ਮਿਲੋ।
4/5
ਸਾਲ 2021 ਖ਼ਤਮ ਹੋਣ ਜਾ ਰਿਹਾ ਹੈ। ਸਪਨਾ ਚੌਧਰੀ ਇਸ ਪੂਰੇ ਸਾਲ ਸੋਸ਼ਲ ਮੀਡੀਆ 'ਤੇ ਹਾਵੀ ਰਹੀ। ਕਦੇ ਉਹ ਆਪਣੇ ਘਰ ਨੂੰ ਸਾਫ ਕਰਦੀ ਨਜ਼ਰ ਆਈ ਤਾਂ ਕਦੇ ਉਸਦਾ ਦੇਸੀ ਅੰਦਾਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ।
5/5
ਸਪਨਾ ਚੌਧਰੀ ਦੀ ਖੂਬਸੂਰਤੀ ਦੇ ਲੱਖਾਂ ਲੋਕ ਦੀਵਾਨੇ ਹਨ। ਸੂਟ ਹੋਵੇ ਜਾਂ ਸਾੜ੍ਹੀ, ਸਪਨਾ ਦਾ ਭਾਰਤੀ ਲੁੱਕ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਉਂਦਾ ਹੈ।
Published at : 30 Dec 2021 11:28 AM (IST)