Hansika Motwani: ਹੰਸਿਕਾ ਮੋਟਵਾਨੀ ਨੇ ਬਲੂ ਆਊਟਫਿਟ 'ਚ ਦਿੱਤੇ ਸਿਜ਼ਲਿੰਗ ਪੋਜ਼, ਤਸਵੀਰਾਂ ਨੇ ਵਧਾ ਦਿੱਤਾ ਇੰਟਰਨੈੱਟ ਦਾ ਪਾਰਾ

Pics: ਹੰਸਿਕਾ ਮੋਟਵਾਨੀ ਆਪਣੀਆਂ ਤਾਜ਼ਾ ਤਸਵੀਰਾਂ ਨਾਲ ਸੋਸ਼ਲ ਮੀਡੀਆ ਤੇ ਤਬਾਹੀ ਮਚਾਉਣ ਦਾ ਹੁਨਰ ਚੰਗੀ ਤਰ੍ਹਾਂ ਜਾਣਦੀ ਹੈ। ਉਸ ਦੀਆਂ ਤਾਜ਼ਾ ਤਸਵੀਰਾਂ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੂਹ ਰਹੀਆਂ ਹਨ। ਵੇਖੋ ਉਸ ਦੀਆਂ ਇਹ ਵਾਇਰਲ ਤਸਵੀਰਾਂ...

Hansika Motwani

1/7
ਉਹ ਬਲੂ ਕਲਰ ਦੇ ਇੱਕ ਆਫ ਸ਼ੋਲਡਰ ਡੀਪਨੇਕ ਆਊਟਫਿਟ ਵਿੱਚ ਤਹਿਲਰਾ ਮਚਾਉਂਦੀ ਨਜ਼ਰ ਆ ਰਹੀ ਹੈ। ਅਭਿਨੇਤਰੀ ਹੰਸਿਕਾ ਮੋਟਵਾਨੀ ਥਾਈ ਹਾਈ ਸਲਿਟ ਪਹਿਰਾਵੇ ਵਿੱਚ ਸ਼ਾਨਦਾਰ ਲੱਗ ਰਹੀ ਹੈ।
2/7
ਅਭਿਨੇਤਰੀ ਹੰਸਿਕਾ ਮੋਟਵਾਨੀ ਓਪਨ ਹੇਅਰਸਟਾਈਲ ਅਤੇ ਨਿਊਡ ਮੇਕਅੱਪ 'ਚ ਕਾਫੀ ਬੋਲਡ ਅਤੇ ਹੌਟ ਲੱਗ ਰਹੀ ਹੈ। ਹੀਰਿਆਂ ਦੇ ਹਾਰ ਦੇ ਨਾਲ ਹੀ ਅਭਿਨੇਤਰੀ ਹੰਸਿਕਾ ਮੋਟਵਾਨੀ ਆਪਣੀ ਥਾਈ ਹਾਈ ਸਲਿਟ ਡਰੈੱਸ ਵਿੱਚ ਆਪਣੀਆਂ ਲੱਤਾਂ ਨੂੰ ਫਲਾਂਟ ਕਰ ਰਹੀ ਹੈ।
3/7
ਚਾਈਲਡ ਆਰਟਿਸਟ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਹੰਸਿਕਾ ਮੋਟਵਾਨੀ ਦੇ ਵਿਆਹ ਦੀਆਂ ਖ਼ਬਰਾਂ ਵੀ ਇਨ੍ਹੀਂ ਦਿਨੀਂ ਸੁਰਖੀਆਂ ਦਾ ਕਾਰਨ ਬਣੀਆਂ ਹੋਈਆਂ ਹਨ।
4/7
ਹੰਸਿਕਾ ਮੋਟਵਾਨੀ ਲੇਟੈਸਟ ਆਊਟਫਿਟ 'ਚ ਧਮਾਲ ਮਚਾਉਂਦੀ ਨਜ਼ਰ ਆ ਰਹੀ ਹੈ। ਉਨ੍ਹਾਂ ਦੀਆਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
5/7
ਫੈਨਜ਼ ਉਸ ਦੀਆਂ ਤਸਵੀਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਹਨ। ਪ੍ਰਸ਼ੰਸਕ ਉਸ ਦੀਆਂ ਤਸਵੀਰਾਂ 'ਤੇ ਲਾਈਕਸ ਅਤੇ ਕਮੈਂਟਸ ਦੀ ਵਰਖਾ ਕਰ ਰਹੇ ਹਨ।
6/7
ਸੋਫੇ 'ਤੇ ਲੇਟਦੇ ਹੋਏ ਅਦਾਕਾਰਾ ਹੰਸਿਕਾ ਮੋਟਵਾਨੀ ਨੇ ਕਈ ਸਿਜ਼ਲਿੰਗ ਪੋਜ਼ ਦਿੱਤੇ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
7/7
ਅਦਾਕਾਰਾ ਹੰਸਿਕਾ ਮੋਟਵਾਨੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਦੇ ਤੌਰ 'ਤੇ ਕੀਤੀ ਸੀ। ਉਹ ਬਾਲ ਕਲਾਕਾਰ ਵਜੋਂ ਸ਼ਾਕਾ ਲਾਕਾ ਬੂਮ ਬੂਮ, ਕੋਈ ਮਿਲ ਗਿਆ ਵਰਗੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ।
Sponsored Links by Taboola