ਬਾਲੀਵੁੱਡ ਹੀਰੋਇਨਾਂ ਦਾ ਬੈੱਡਰੂਮ ਫੋਟੋਸ਼ੂਟ, ਕਲਿੱਕ ਕਰਵਾਈਆਂ ਗਜ਼ਬ ਤਸਵੀਰਾਂ

1/9
ਬਾਲੀਵੁੱਡ ਸਿਤਾਰਿਆਂ ਦੇ ਆਲੀਸ਼ਾਨ ਘਰ ਆਏ ਦਿਨ ਚਰਚਾ 'ਚ ਰਹਿੰਦੇ ਹਨ। ਕਰੋੜਾਂ ਕਮਾਉਣ ਵਾਲੇ ਸਿਤਾਰਿਆਂ ਦੇ ਘਰਾਂ ਦੀਆਂ ਤਸਵੀਰਾਂ ਉਨ੍ਹਾਂ ਦੇ ਫੈਨਸ ਨੂੰ ਖੂਬ ਖਿੱਚਦੀਆਂ ਹਨ। ਅਜਿਹੇ 'ਚ ਤਹਾਨੂੰ ਦਿਖਾਉਣ ਜਾ ਰਹੇ ਹਨ ਇਨ੍ਹਾਂ ਸਿਤਾਰਿਆਂ ਦੇ ਬੈੱਡਰੂਮ ਦੀ ਝਲਕ ਜਿੱਥੇ ਉਹ ਸ਼ੂਟਿੰਗ ਤੋਂ ਬਾਅਦ ਘਰ ਪਹੁੰਚ ਕੇ ਆਰਾਮ ਕਰਦੇ ਹਨ।
2/9
ਜੈਕਲਿਨ ਫਰਨਾਂਡਿਸ ਨੇ ਆਪਣੇ ਬੈੱਡਰੂਮ 'ਚ ਇਕ ਫੋਟੋਸ਼ੂਟ ਕਰਵਾਇਆ ਸੀ ਜਿਸਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ। ਇਨ੍ਹਾਂ ਤਸਵੀਰਾਂ 'ਚ ਜੈਕਲਿਨ ਨੇ ਇਕ ਤੋਂ ਵਧ ਕੇ ਇਕ ਪੋਜ਼ ਦਿੱਤੇ ਸਨ।
3/9
ਸ਼ਨਾਇਆ ਕਪੂਰ ਨੇ ਅਜੇ ਬਾਲੀਵੁੱਡ 'ਚ ਐਂਟਰੀ ਨਹੀਂ ਕੀਤੀ ਪਰ ਉਹ ਸੋਸ਼ਲ ਮੀਡੀਆ ਜ਼ਰੀਏ ਅਕਸਰ ਸੁਰਖੀਆਂ ਬਟੋਰਦੀ ਰਹਿੰਦੀ ਹੈ। ਸ਼ਨਾਇਆ ਨੇ ਇਹ ਤਸਵੀਰ ਸਾਂਝੀ ਕੀਤੀ ਜੋ ਉਨ੍ਹਾਂ ਆਪਣੇ ਬੈੱਡਰੂਮ 'ਚ ਕਲਿੱਕ ਕਰਵਾਈ ਸੀ।
4/9
ਆਲਿਆ ਭੱਟ ਨੇ ਸੋਸ਼ਲ ਮੀਡੀਆ 'ਤੇ ਬੈੱਡਰੂਮ 'ਚ ਕਲਿੱਕ ਕੀਤੀ ਗਈ ਇਹ ਇਮੋਸ਼ਨਲ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ 'ਚ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਗਲੇ ਲਾਉਂਦੇ ਦਿਖਾਈ ਦੇ ਰਹੇ ਹਨ ਜਦਕਿ ਉਹ ਬੈੱਡ 'ਤੇ ਬੈਠੀ ਹੋਈ ਹੈ।
5/9
ਆਲਾਇਆ ਫਰਨੀਚਰ ਵਾਲਾ ਨੇ ਵੀ ਆਪਣੀ ਸੋਸ਼ਲ ਮੀਡੀਆ ਪੋਸਟ 'ਚ ਆਪਣੇ ਬੈੱਡਰੂਮ ਦੀ ਝਲਕ ਦਿਖਾਈ ਸੀ। ਉਨ੍ਹਾਂ ਦਾ ਬੈੱਡਰੂਮ ਕਾਫੀ ਖੂਬਸੂਰਤ ਦਿਖਾਈ ਦੇ ਰਿਹਾ ਸੀ।
6/9
ਸ਼੍ਰੱਧਾ ਕਪੂਰ ਨੇ ਵੀ ਸੋਸ਼ਲ ਮੀਡੀਆ 'ਤੇ ਆਪਣੇ ਬੈੱਡਰੂਮ ਦੀ ਫੋਟੋ ਸ਼ੇਅਰ ਕੀਤੀ ਸੀ।
7/9
ਕਰੀਨਾ ਕਪੂਰ ਹਾਲ ਹੀ 'ਚ ਨਵੇਂ ਘਰ 'ਚ ਸ਼ਿਫਟ ਹੋਈ ਹੈ ਤੇ ਉਨ੍ਹਾਂ ਵੀ ਆਪਣੇ ਬੈੱਡਰੂਮ ਦੀ ਤਸਵੀਰ ਸਾਂਝੀ ਕੀਤੀ ਸੀ।
8/9
ਸੋਨਮ ਕਪੂਰ ਨੇ ਵੀ ਆਪਣੇ ਖੂਬਸੂਰਤ ਬੈੱਡਰੂਮ ਦੀ ਝਲਕ ਦਿਖਾਉਣ ਲਈ ਇਕ ਫੋਟੋਸ਼ੂਟ ਕਰਵਾਇਆ ਸੀ।
9/9
ਖੁਸ਼ੀ ਕਪੂਰ ਨੇ ਵੀ ਆਪਣੇ ਬੈੱਡਰੂਮ ਦੀ ਝਲਕ ਦਿਖਾਉਂਦਿਆਂ ਇਹ ਤਸਵੀਰ ਸ਼ੇਅਰ ਕੀਤੀ ਸੀ। ਇਸ 'ਚ ਉਹ ਆਲੀਸ਼ਾਨ ਬੈੱਡ 'ਤੇ ਪੋਜ਼ ਦਿੰਦੀ ਨਜ਼ਰ ਆ ਰਹੀ ਸੀ।
Sponsored Links by Taboola