ਰੈਂਪ 'ਤੇ ਖਿਸਕੀ ਇਨ੍ਹਾਂ ਹੀਰੋਇਨਾਂ ਦੀ ਡ੍ਰੈਸ ਤਾਂ ਮੱਚ ਗਿਆ ਬਵਾਲ, ਫਿਰ ਵੀ ਨਹੀਂ ਮੰਨੀ ਹਾਰ
ਬਾਲੀਵੁੱਡ ਤੇ ਫੈਸ਼ਨ ਤੇ ਗਲੈਮਰ ਦਾ ਕਿਹੋ ਜਿਹਾ ਰਿਸ਼ਤਾ ਹੈ ਇਹ ਤਾਂ ਸਾਰੇ ਜਾਣਦੇ ਹਨ। ਕਈ ਵਾਰ ਫੈਸ਼ਨ ਕਾਰਨ ਹੀਰੋਇਨਾਂ ਨੂੰ ਭਰੇ ਈਵੇਂਟ 'ਚ ਆਪਣੀ ਡ੍ਰੈਸ ਕਾਰਨ ਅਜੀਬ ਪਲਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਅੱਗੇ ਦਿਖਾ ਰਹ ਹਾਂ ਉਹ ਤਸਵੀਰਾਂ ਜਦੋਂ ਹੀਰੋਇਨਾਂ ਨੂੰ ਰੈਂਪ ਵਾਕ ਦੌਰਾਨ ਆਪਣੀ ਡ੍ਰੈਸ ਖਿਸਕਣ, ਫਟਣ ਦੇ ਬਾਵਜੂਦ ਪੂਰੇ ਉਤਸ਼ਾਹ ਨਾਲ ਹਾਲਾਤਾਂ ਨੂੰ ਸੰਭਾਲਦਿਆਂ ਆਪਣੀ ਵਾਕ ਪੂਰੀ ਕੀਤੀ।
Download ABP Live App and Watch All Latest Videos
View In Appਇਸ ਲਿਸਟ 'ਚ ਪਹਿਲੀ ਡੇਅਰਿੰਗ ਅਦਾਕਾਰਾ ਹੈ ਕੰਗਨਾ ਰਣੌਤ। ਫੈਸ਼ਨ ਸ਼ੋਅ ਦੌਰਾਨ ਕੰਗਨਾ ਸਫੇਦ ਰੰਗ ਦੇ ਆਊਟਫਿਟਸ 'ਚ ਵਾਕ ਕਰ ਰਹੀ ਸੀ ਜੋ ਚੱਲਦੇ ਸਮੇਂ ਪਿੱਛੇ ਤੋਂ ਉਤਾਂਹ ਖਿਸਕ ਗਿਆ। ਪਤਾ ਲੱਗਣ ਦੇ ਬਾਵਜੂਦ ਕੰਗਨਾ ਨੇ ਆਪਣੀ ਵਾਕ ਜਾਰੀ ਰੱਖੀ।
ਲਿਸਟ 'ਚ ਅਗਲੀ ਅਦਾਕਾਰਾ ਹੈ ਮਲਾਇਕਾ ਅਰੋੜਾ। ਰੈਂਪ ਵਾਕ ਦੌਰਾਨ ਮਲਾਇਕਾ ਨੇ ਟਿਊਬ ਲੁਕ ਡ੍ਰੈਲ ਪਹਿਨੀ ਸੀ। ਜੋ ਚੱਲਦੇ ਸਮੇਂ ਉਨ੍ਹਾਂ ਦੀ ਬ੍ਰੈਸਟ ਤੋਂ ਹਲਕੀ ਜਿਹੀ ਹੇਠਾਂ ਖਿਸਕ ਗਈ ਸੀ। ਮਲਾਇਕਾ ਨੇ ਇਸ ਨੂੰ ਆਪਣੇ ਹੱਥ ਨਾਲ ਸੰਭਾਲਿਆ ਤੇ ਚਿਹਰੇ 'ਤੇ ਮੁਸਕੁਰਾਹਟ ਲਈ ਵਾਕ ਕਰਦੀ ਰਹੀ।
ਯਾਮੀ ਗੌਤਮ ਦਾ ਨਾਂਅ ਵੀ ਇਨ੍ਹਾਂ ਡੇਅਰਿੰਗ ਅਦਾਕਾਰਾਂ ਦੀ ਲਿਸਟ 'ਚ ਸ਼ਾਮਲ ਹੈ। ਪਿਛਲੇ ਸਾਲ ਹੋਏ ਲੈਕਮੇ ਫੈਸ਼ਨ ਵੀਕ ਦੌਰਾਨ ਯਾਮੀ ਕਾਫੀ ਹੈਵੀ ਗਾਊਨ 'ਚ ਵਾਕ ਕਰ ਰਹੀ ਸੀ ਤੇ ਉਨ੍ਹਾਂ ਹਾਈ ਹੀਲਸ ਪਹਿਨੀ ਸੀ। ਅਜਿਹੇ 'ਚ ਉਨ੍ਹਾਂ ਦੀ ਡ੍ਰੈਸ ਪੈਰਾਂ 'ਚ ਫਸ ਗਈ ਸੀ ਜਿਸ ਕਾਰਨ ਉਹ ਲੜਖੜਾ ਗਈ ਤੇ ਡਿੱਗਦਿਆਂ ਡਿੱਗਦਿਆਂ ਬਚੀ। ਇਸ ਤੋਂ ਬਾਅਦ ਖੁਦ ਨੂੰ ਸੰਭਾਲਦਿਆਂ ਹੋਇਆਂ ਯਾਮੀ ਨੇ ਖੂਬ ਚੰਗੇ ਤਰੀਕੇ ਨਾਲ ਵਾਕ ਕੀਤੀ।
ਇਸ ਈਵੇਂਟ ਦੌਰਾਨ ਦਿਸ਼ਾ ਵਨ ਪੀਸ ਡ੍ਰੈਸ 'ਚ ਰੈਂਪ 'ਤੇ ਉੱਤਰੀ ਸੀ। ਉਨ੍ਹਾਂ ਦੀ ਇਹ ਛੋਟੀ ਡ੍ਰੈਸ ਵਾਰ-ਵਾਰ ਉੱਪਰ ਖਿਸਕ ਰਹੀ ਸੀ ਜਿਸ ਨੂੰ ਸੰਭਾਲਦਿਆਂ ਦਿਸ਼ਾ ਨੇ ਆਪਣਾ ਟਾਸਕ ਪੂਰਾ ਕਰ ਲਿਆ ਤੇ ਫੈਂਸ ਦਾ ਦਿਲ ਜਿੱਤਿਆ।
ਹਾਈ ਸਲਿਟ ਤੇ ਲੌਂਗ ਗਾਊਨ 'ਚ ਅਦਾਕਾਰਾ ਸੁਸ਼ਮਿਤਾ ਸੇਨ ਨੂੰ ਵੀ ਰੈਂਪ 'ਤੇ ਦਿੱਕਤ ਦਾ ਸਾਹਮਣਾ ਕਰਨਾ ਪਿਆ ਸੀ। ਅਜਿਹੇ 'ਚ ਸੁਸ਼ਮਿਤਾ ਰੁਕੀ ਤੇ ਉਨ੍ਹਾਂ ਖੁਦ ਨੂੰ ਸੰਭਾਲਦਿਆਂ ਡ੍ਰੈਸ ਠੀਕ ਕੀਤੀ ਤੇ ਫਿਰ ਵਾਕ ਪੂਰੀ ਕੀਤੀ।
ਅਦਾਕਾਰਾ ਗੌਹਰ ਖਾਨ ਦੀ ਰੈਂਪ 'ਤੇ ਚੱਲਦਿਆਂ ਬਟਸ ਤੋਂ ਡ੍ਰੈਸ ਫਟ ਗਈ ਸੀ। ਹਾਲਾਂਕਿ ਹਿੰਮਤ ਤੋਂ ਕੰਮ ਲੈਂਦਿਆਂ ਗੌਹਰ ਨੇ ਖੁਦ ਨੂੰ ਸੰਭਾਲਿਆ ਤੇ ਫਿਰ ਫਟੀ ਹੋਈ ਥਾਂ ਤੋਂ ਡ੍ਰੈਸ ਹੱਥ 'ਚ ਫੜ੍ਹ ਕੇ ਵਾਕ ਕਰਦੀ ਗਈ।
ਬੌਲਡਨੈਸ ਲਈ ਮਸ਼ਹੂਰ ਸੋਫੀਆ ਹਯਾਤ ਦੀ ਡ੍ਰੈਸ ਰੈੱਡ ਕਾਰਪੈੱਟ 'ਤੇ ਫਿਸਲ ਗਈ ਸੀ। ਹਾਲਾਂਕਿ ਸੋਫੀਆ ਨੇ ਉਸ ਸਮੇਂ ਇਸ ਨੂੰ ਫਲੌਂਟ ਕਰਨਾ ਹੀ ਬਿਹਤਰ ਸਮਝਿਆ ਸੀ।
ਕੁਝ ਸਮਾਂ ਪਹਿਲਾਂ ਲੈਕਮੇ ਫੈਸ਼ਨ ਵੀਕ ਦੌਰਾਨ ਇਸ ਮਾਡਲ ਦੀ ਡ੍ਰੈਸ ਦਾ ਹੁਕ ਵਾਕ ਦੌਰਾਨ ਖੁੱਲ੍ਹ ਗਿਆ ਸੀ ਤੇ ਪੂਰੀ ਡ੍ਰੈਸ ਅੱਗੇ ਵੱਲ ਡਿੱਗ ਗਈ ਸੀ। ਮਾਡਲ ਨੇ ਡ੍ਰੈਸ ਹੱਥਾਂ 'ਚ ਫੜ੍ਹ ਕੇ ਪੂਰੀ ਵਾਕ ਕੀਤੀ।
- - - - - - - - - Advertisement - - - - - - - - -