ਬਾਲੀਵੁੱਡ ਦੀਆਂ ਉਹ ਹੀਰੋਇਨਾਂ ਜਿੰਨ੍ਹਾਂ ਨੇ ਵਿਆਹ ਦੇ ਤੁਰੰਤ ਬਾਅਦ ਦਿੱਤੀ Good News, ਵਿਆਹ ਦੇ 9 ਮਹੀਨਿਆਂ ਤੋਂ ਪਹਿਲਾਂ ਹੀ ਬਣ ਗਈਆਂ ਮਾਵਾਂ
ਬਾਲੀਵੁੱਡ ਦੀ ਕਈ ਅਦਾਕਾਰਾਂ ਨੇ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਪ੍ਰੈਗਨੈਂਸੀ ਦੀ ਜਾਣਕਾਰੀ ਸਾਹਮਣੇ ਰੱਖੀ ਹੈ। ਇਸ ਲਿਸਟ 'ਚ ਨੇਹਾ ਧੂਪੀਆ, ਦੀਆ ਮਿਰਜਾ, ਅਮ੍ਰਿਤਾ ਰਾਓ ਸਮੇਤ ਕਈ ਵੱਡੇ ਨਾਂਅ ਸ਼ਾਮਲ ਹਨ।
Download ABP Live App and Watch All Latest Videos
View In Appਜਨਵਰੀ, 2020 'ਚ ਕ੍ਰਿਕਟਰ ਹਾਰਦਿਕ ਪਾਂਡਿਆ ਤੇ ਨਤਾਸ਼ਾ ਨੇ ਆਪਣੇ ਪਹਿਲੇ ਬੱਚੇ ਦੇ ਇਸ ਦੁਨੀਆਂ 'ਚ ਆਉਣ ਦੀ ਜਾਣਕਾਰੀ ਲੋਕਾਂ ਨਾਲ ਸ਼ੇਅਰ ਕੀਤੀ ਸੀ। ਜੁਲਾਈ 2020 'ਚ ਨਤਾਸ਼ਾ ਨੇ ਬੇਟੇ ਨੂੰ ਜਨਮ ਦਿੱਤਾ ਸੀ।
ਅੰਗਦ ਬੇਦੀ ਨਾਲ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਨੇਹਾ ਨੇ ਪ੍ਰੈਗਨੇਂਟ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਸੀ। ਨੇਹਾ ਨੇ ਬੇਟੀ ਮੇਹਰ ਨੂੰ ਜਨਮ ਦਿੱਤਾ।
ਦੀਆ ਮਿਰਜਾ ਨੇ ਹਾਲ ਹੀ 'ਚ ਦੂਜਾ ਵਿਆਹ ਕਰਵਾਇਆ ਹੈ। ਫਰਵਰੀ 'ਚ ਵਿਆਹ ਤੋਂ ਬਾਅਦ ਨੇਹਾ ਨੇ ਹਾਲ ਹੀ 'ਚ ਆਪਣੇ ਪ੍ਰੈਗਨੇਂਟ ਹੋਣ ਦੀ ਜਾਣਕਾਰੀ ਫੈਂਸ ਨਾਲ ਸ਼ੇਅਰ ਕੀਤੀ ਸੀ।
ਸੇਲਿਨਾ ਜੇਟਲੀ ਨੇ ਸਾਲ 2011 'ਚ ਵਿਆਹ ਕੀਤਾ ਸੀ। 9 ਮਹੀਨੇ ਤੋਂ ਪਹਿਲਾਂ ਹੀ ਉਨ੍ਹਾਂ ਆਪਣੇ ਪ੍ਰੈਗਨੇਂਟ ਹੋਣ ਦੀ ਜਾਣਕਾਰੀ ਦਿੱਤੀ ਸੀ।
ਰਣਵੀਰ ਸ਼ੋਰੀ ਦੇ ਨਾਲ ਵਿਆਹ ਦੇ ਕੁਝ ਦਿਨਾਂ ਬਾਅਦ ਕੋਂਕਣ ਸੇਨ ਨੇ ਆਪਣੀ ਪ੍ਰੇਗਨੇਂਸੀ ਬਾਰੇ ਲੋਕਾਂ ਨੂੰ ਦੱਸਿਆ।
ਮੀਡੀਆ ਰਿਪੋਰਟਾਂ ਮੁਤਾਬਕ ਅੰਮ੍ਰਿਤਾ ਰਾਵ ਨੇ ਪ੍ਰੈਗਨੇਂਟ ਹੋਣ ਤੋਂ ਬਾਅਦ ਆਪਣੇ ਬੁਆਏਫਰੈਂਡ ਸ਼ਕੀਲ ਨਾਲ ਵਿਆਹ ਕਰਵਾਇਆ ਸੀ।
ਮਹਿਮਾ ਚੌਧਰੀ ਨੇ ਸਾਲ 2006 'ਚ ਬੌਬੀ ਮੁਖਰਜੀ ਨਾਲ ਵਿਆਹ ਕਰਵਾਇਆ ਸੀ। ਹਾਲਾਂਕਿ ਉਹ ਪਹਿਲਾਂ ਤੋਂ ਪ੍ਰੈਗਨੇਂਟ ਸੀ।