In Pics: Hina Khan ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਪਿੰਕ ਆਊਟਫਿੱਟਸ 'ਚ ਤਸਵੀਰਾਂ, ਬੋਲਡ ਲੁੱਕ 'ਚ ਆਈ ਨਜ਼ਰ
Hina_Khan_1
1/11
ਫੇਮਸ ਐਕਟਰਸ ਹਿਨਾ ਖ਼ਾਨ ਦੋਵੇਂ ਆਪਣੇ ਬੋਲਡ ਲੁੱਕ ਕਾਰਨ ਸੁਰਖੀਆਂ 'ਚ ਬਣੀ ਹੋਈ ਹੈ। ਹਿਨਾ ਨੇ ਹਾਲ ਹੀ ਵਿੱਚ ਪਿੰਕ ਆਊਟਫਿੱਟ ਵਿੱਚ ਬੇਹੱਦ ਹੌਟ ਫੋਟੋਆਂ ਸ਼ੇਅਰ ਕੀਤੀਆਂ ਹਨ। ਹਿਨਾ ਇਨ੍ਹਾਂ ਫੋਟੋਆਂ 'ਚ ਕਾਫੀ ਹੌਟ ਲੁੱਕ ਦਿੰਦੀ ਨਜ਼ਰ ਆ ਰਹੀ ਹੈ। (Photo:- Hina Khan instagram)
2/11
ਹਿਨਾ ਦੇ ਇਸ ਅੰਦਾਜ਼ ਨੂੰ ਉਸ ਦੇ ਫੈਨ, ਨੇ ਬਹੁਤ ਪਸੰਦ ਕੀਤਾ ਹੈ ਤੇ ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। (Photo:- Hina Khan instagram)
3/11
ਹਿਨਾ ਨੇ ਪਿੰਕ ਆਊਟਫਿਟ ਦੇ ਨਾਲ ਬਲੈਕ ਕਲਰ ਦੇ ਗਲਾਸ ਪਾਏ ਹੋਏ ਹਨ। ਇਸ ਤਸਵੀਰ 'ਚ ਹਿਨਾ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। (Photo:- Hina Khan instagram)
4/11
ਹਿਨਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਪਣੀਆਂ ਫੋਟੋਆਂ ਤੇ ਵੀਡੀਓ ਨੂੰ ਫੈਨਸ ਨਾਲ ਸ਼ੇਅਰ ਕਰਦੀ ਰਹਿੰਦੀ ਹੈ। (Photo:- Hina Khan instagram)
5/11
ਸੋਸ਼ਲ ਮੀਡੀਆ 'ਤੇ ਹਿਨਾ ਦੀ ਪੌਪਲੈਰਟੀ ਹੌਲੀ ਹੌਲੀ ਵਧਦੀ ਜਾ ਰਹੀ ਹੈ। ਹਿਨਾ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। (Photo:- Hina Khan instagram)
6/11
ਹਿਨਾ ਖ਼ਾਨ ਹਾਲ ਹੀ ਵਿੱਚ ਬਿਗ ਸੀਜ਼ਨ 14 ਵਿੱਚ ਨਜ਼ਰ ਆਈ ਸੀ। ਹਿਨਾ ਇਸ ਸ਼ੋਅ ਵਿੱਚ ਇੱਕ ਸੀਨੀਅਰ ਦੇ ਰੂਪ ਵਿੱਚ ਨਜ਼ਰ ਆਈ ਸੀ। (Photo:- Hina Khan instagram)
7/11
ਹਿਨਾ ਹਾਲ ਹੀ ਵਿੱਚ ਮਾਲਦੀਵ ਵਿੱਚ ਛੁੱਟੀਆਂ ਦਾ ਆਨੰਦ ਲੈਣ ਪਹੁੰਚੀ ਸੀ। ਹਿਨਾ ਨੂੰ ਉੱਥੇ ਸਮੁੰਦਰ ਦੇ ਤੈਰਾਕ ਦੀ ਸ਼ੂਟ ਵਿਚ ਦੇਖਿਆ ਗਿਆ ਸੀ। (Photo:- Hina Khan instagram)
8/11
(Photo:- Hina Khan instagram)
9/11
(Photo:- Hina Khan instagram)
10/11
(Photo:- Hina Khan instagram)
11/11
(Photo:- Hina Khan instagram)
Published at : 01 Apr 2021 01:29 PM (IST)