Hina Khan Pics : ਬਲੈਕ ਕਲਰ ਦੀ ਥਾਈ-ਹਾਈ ਸਲਿਟ ਡਰੈੱਸ 'ਚ ਹੀਨਾ ਖਾਨ ਦਿਖੀ ਖੂਬਸੂਰਤ ,ਅਭਿਨੇਤਰੀ ਦਾ ਸਟਨਿੰਗ ਲੁੱਕ ਕਰ ਦੇਵੇਗਾ ਦੀਵਾਨਾ
Hina Khan Latest Pics : ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਹੀਨਾ ਖਾਨ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ਚ ਹੀਨਾ ਖਾਨ ਆਪਣੇ ਕਿਲਰ ਲੁੱਕ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ।
Hina Khan
1/6
Hina Khan Latest Pics : ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਹੀਨਾ ਖਾਨ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ 'ਚ ਹੀਨਾ ਖਾਨ ਆਪਣੇ ਕਿਲਰ ਲੁੱਕ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ।
2/6
ਜੇਕਰ ਟੀਵੀ ਦੀ ਸਭ ਤੋਂ ਸ਼ਾਨਦਾਰ ਅਭਿਨੇਤਰੀ ਦੀ ਗੱਲ ਕਰੀਏ ਤਾਂ ਇਸ ਵਿੱਚ ਹੀਨਾ ਖਾਨ ਦਾ ਨਾਮ ਜ਼ਰੂਰ ਸ਼ਾਮਿਲ ਹੋਵੇਗਾ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਹੀਨਾ ਖਾਨ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ।
3/6
ਐਤਵਾਰ ਨੂੰ ਹੀਨਾ ਖਾਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ।
4/6
ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਹੀਨਾ ਖਾਨ ਬਲੈਕ ਕਲਰ ਦੀ ਥਾਈ-ਹਾਈ ਸਲਿਟ ਡਰੈੱਸ 'ਚ ਨਜ਼ਰ ਆ ਰਹੀ ਹੈ।
5/6
ਬਿੱਗ ਬੌਸ 11 ਦੀ ਰਨਰਅੱਪ ਰਹੀ ਹੀਨਾ ਖਾਨ ਦਾ ਲੁੱਕ ਇਸ ਫੋਟੋ 'ਚ ਬੇਹੱਦ ਖੂਬਸੂਰਤ ਅਤੇ ਸ਼ਾਨਦਾਰ ਲੱਗ ਰਿਹਾ ਹੈ।
6/6
ਹੀਨਾ ਖਾਨ ਇਨ੍ਹਾਂ ਤਸਵੀਰਾਂ 'ਚ ਆਪਣੀ ਬੇਮਿਸਾਲ ਖੂਬਸੂਰਤੀ ਅਤੇ ਕਿਲਰ ਸਟਾਈਲ ਦੇ ਦਮ 'ਤੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ।
Published at : 19 Mar 2023 07:00 PM (IST)