Hina Khan: ਰੈੱਡ ਆਊਟਫਿਟ 'ਚ ਹਿਨਾ ਖਾਨ ਨੇ ਦਿਖਾਇਆ ਕਿਲਰ ਸਟਾਈਲ, ਫੋਟੋਆਂ ਨੇ ਵਧਾ ਦਿੱਤੀ ਪ੍ਰਸ਼ੰਸਕਾਂ ਦੇ ਦਿਲ ਦੀ ਧੜਕਣ

Hina Khan Pics: ਹਿਨਾ ਖਾਨ ਰੈੱਡ ਕਲਰ ਦੇ ਪਹਿਰਾਵੇ ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਸ ਦੀਆਂ ਗਲੈਮਰਸ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹਿਨਾ ਭੂਰੀਆਂ ਅੱਖਾਂ ਤੇ ਕਾਤਲ ਅੰਦਾਜ਼ ਵਿੱਚ ਸ਼ਾਨਦਾਰ ਲਗ ਰਹੀ ਹੈ।

Hina Khan

1/8
ਅਭਿਨੇਤਰੀ ਹਿਨਾ ਖਾਨ ਨੇ ਬਾਡੀ ਹੱਗਿੰਗ ਪਹਿਰਾਵੇ ਵਿੱਚ ਆਪਣੇ ਕਾਤਲ ਅੰਦਾਜ਼ ਨਾਲ ਤਬਾਹੀ ਮਚਾ ਦਿੱਤੀ। ਵੇਖੋ ਉਸ ਦੀਆਂ ਇਹ ਖੂਬਸੂਰਤ ਤਸਵੀਰਾਂ...
2/8
ਅਭਿਨੇਤਰੀ ਹਿਨਾ ਖਾਨ ਲਾਲ ਰੰਗ ਦੀ ਸ਼ਾਰਟ ਡਰੈੱਸ 'ਚ ਬੇਹੱਦ ਸਟਾਈਲਿਸ਼ ਅਤੇ ਡੈਸ਼ਿੰਗ ਲੱਗ ਰਹੀ ਹੈ।
3/8
ਹਿਨਾ ਖਾਨ ਗਲੋਸੀ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਬਹੁਤ ਖੂਬਸੂਰਤ ਲੱਗ ਰਹੀ ਹੈ। ਉਸ ਦੀਆਂ ਤਸਵੀਰਾਂ 'ਤੇ ਫੈਨਜ਼ ਕਾਫੀ ਪਿਆਰ ਦੀ ਵਰਖਾ ਕਰ ਹਨ।
4/8
ਅਦਾਕਾਰਾ ਹਿਨਾ ਖਾਨ ਨੇ ਆਪਣੀਆਂ ਤਾਜ਼ਾ ਤਸਵੀਰਾਂ 'ਚ ਇੱਕ ਤੋਂ ਵਧ ਕੇ ਇੱਕ ਪੋਜ਼ ਦਿੱਤੇ ਹਨ।
5/8
ਅਦਾਕਾਰਾ ਹਿਨਾ ਖਾਨ ਆਪਣੇ ਪ੍ਰਸ਼ੰਸਕਾਂ ਲਈ ਨਿੱਜੀ ਅਤੇ ਪੇਸ਼ੇਵਰ ਪਲਾਂ ਨੂੰ ਸ਼ੇਅਰ ਕਰਦੀ ਰਹਿੰਦੀ ਹੈ।
6/8
ਬਿੱਗ ਬੌਸ ਫੇਮ ਹਿਨਾ ਖਾਨ ਨੇ ਬਹੁਤ ਘੱਟ ਸਮੇਂ 'ਚ ਇੰਡਸਟਰੀ 'ਚ ਖਾਸ ਜਗ੍ਹਾ ਬਣਾ ਲਈ ਹੈ।
7/8
ਅਭਿਨੇਤਰੀ ਹਿਨਾ ਖਾਨ ਟੀਵੀ ਐਕਟਰ ਸ਼ਾਇਰ ਸ਼ੇਖ ਨਾਲ 'ਬਾਰੀਸ਼ ਬਨ ਜਾਨਾ' ਗੀਤ 'ਚ ਨਜ਼ਰ ਆਈ ਹੈ।
8/8
ਹਿਨਾ ਖਾਨ ਦੀ ਫੈਨ ਫਾਲੋਇੰਗ ਕਾਫੀ ਜ਼ਬਰਦਸਤ ਹੈ। ਉਸ ਦੇ ਇੰਸਟਾਗ੍ਰਾਮ ਅਕਾਊਂਟ 'ਤੇ 18.8 ਮਿਲੀਅਨ ਫਾਲੋਅਰਜ਼ ਹਨ। ਅਦਾਕਾਰਾ ਹਿਨਾ ਖਾਨ ਆਪਣੇ ਪ੍ਰਸ਼ੰਸਕਾਂ ਲਈ ਇੱਕ ਤੋਂ ਵਧ ਕੇ ਇੱਕ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
Sponsored Links by Taboola