Huma Qureshi: ਹੁਮਾ ਕੁਰੈਸ਼ੀ ਦੇ ਕਾਤਲ ਲੁੱਕ 'ਤੇ ਫਿਦਾ ਹੋਏ ਪ੍ਰਸ਼ੰਸਕਾਂ, ਤਾਜਾ ਤਸਵੀਰਾਂ 'ਚ ਦਿਖਿਆ ਖੂਬਸੂਰਤੀ ਦਾ ਜਲਵਾ

Huma Qureshi Pics: ਬੀ-ਟਾਊਨ ਅਦਾਕਾਰਾ ਹੁਮਾ ਕੁਰੈਸ਼ੀ ਆਪਣੇ ਸ਼ਾਨਦਾਰ ਅੰਦਾਜ਼ ਲਈ ਜਾਣੀ ਜਾਂਦੀ ਹੈ। ਸ਼ਨੀਵਾਰ ਨੂੰ ਹੁਮਾ ਨੇ ਸੋਸ਼ਲ ਮੀਡੀਆ ਤੇ ਆਪਣੇ ਤਾਜ਼ਾ ਫੋਟੋਸ਼ੂਟ ਦੀਆਂ ਤਸਵੀਰਾਂ ਪੋਸਟ ਕੀਤੀਆਂ।

Huma Qureshi

Sponsored Links by Taboola