Holi 2021: ਬਿਕਨੀ ਪਾ ਕੇ ਖੁੱਲ੍ਹੇ ਅਸਮਾਨ ਹੇਠਾਂ ਹੋਲੀ ਦੇ ਰੰਗਾਂ ਨਾਲ ਮਸਤੀ ਕਰਦੀ ਨਜ਼ਰ ਆਈ ਇਸ ਬਾਲੀਵੁੱਡ ਐਕਟਰਸ ਨੂੰ ਕੀ ਤੁਸੀਂ ਪਹਿਚਾਣ ਪਾਏ
Sofia_Hayat_1
1/10
ਇਸ ਵਾਰ ਕੋਰੋਨਾ ਕਰਕੇ ਦੇਸ਼ ਭਰ 'ਚ ਬਹੁਤ ਸਾਰੀਆਂ ਸਾਵਧਾਨੀਆਂ ਦਰਮਿਆਨ ਹੋਲੀ ਦੇ ਜਸ਼ਨ ਮਨਾਏ ਜਾ ਰਹੇ ਹਨ। ਅਜਿਹੀ ਸਥਿਤੀ ਵਿਚ ਅਸੀਂ ਤੁਹਾਨੂੰ ਬਾਲੀਵੁੱਡ ਐਕਟਰਸ ਦੀ ਥ੍ਰੋਬੈਕ ਹੋਲੀ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਦਿਖਾਉਣ ਜਾ ਰਹੇ ਹਾਂ। ਕੀ ਤੁਸੀਂ ਰੰਗਾਂ ਵਿੱਚ ਨਹਾਈ ਇਸ ਅਭਿਨੇਤਰੀ ਨੂੰ ਪਛਾਣਦੇ ਹੋ?
2/10
ਇਹ ਹੈ ਐਕਟਰਸ ਤੋਂ ਨਨ ਬਣੀ ਸੋਫਿਆ ਹਯਾਤ। ਸੋਫੀਆ ਨੇ ਇਹ ਫੋਟੋਸ਼ੂਟ ਸਾਲ 2015 ਵਿਚ ਹੋਲੀ ਦੇ ਮੌਕੇ 'ਤੇ ਕਰਵਾਇਆ, ਜਿਸ ਨੂੰ ਹਰ ਹੋਲੀ 'ਤੇ ਫੈਨਸ ਵੇਖਣਾ ਪਸੰਦ ਕਰਦੇ ਹਨ।
3/10
ਤਸਵੀਰਾਂ ਵਿਚ ਤੁਸੀਂ ਵੇਖ ਸਕਦੇ ਹੋ ਕਿ ਨੀਲੀ ਬਿਕਨੀ ਪਹਿਨੀ ਸੋਫੀਆ ਹਯਾਤ ਕੂਲ ਅੰਦਾਜ਼ ਵਿਚ ਦਿਖਾਈ ਦੇ ਰਹੀ ਹੈ, ਇਸ ਦੌਰਾਨ ਉਹ ਹਰ ਰੰਗ ਦੇ ਗੁਲਾਲ ਵਿਚ ਹੋਲੀ ਖੇਡਦੀ ਨਜ਼ਰ ਆ ਰਹੀ ਹੈ।
4/10
ਹਰ ਸਾਲ ਹੋਲੀ ਦੇ ਮੌਕੇ 'ਤੇ ਪ੍ਰਸ਼ੰਸਕ ਸੋਫੀਆ ਦੇ ਇਸ ਰੰਗੀਨ ਅੰਦਾਜ਼ ਨੂੰ ਯਾਦ ਕਰਦੇ ਹਨ
5/10
ਤਸਵੀਰਾਂ ਵਿਚ ਤੁਸੀਂ ਵੇਖ ਸਕਦੇ ਹੋ ਕਿ ਸੋਫੀਆ ਨੇ ਗਾਰਡਨ ਵਿਚ ਸ਼ਾਨਦਾਰ ਤਸਵੀਰ ਨੂੰ ਕਲਿਕ ਕਰਵਾਈ ਸੀ।
6/10
ਹੋਲੀ ਖੇਡਣ ਤੋਂ ਬਾਅਦ ਸੋਫੀਆ ਬਾਗ਼ ਵਿਚ ਨਹਾਉਂਦੀ ਅਤੇ ਰੰਗ ਸਾਫ਼ ਕਰਦੀ ਦਿਖਾਈ ਦਿੱਤੀ।
7/10
ਪ੍ਰਸ਼ੰਸਕ ਸੋਫੀਆ ਦੇ ਇਸ ਸਟਾਈਲ ਨੂੰ ਨਹੀਂ ਭੁੱਲਦੇ।
8/10
ਦੱਸ ਦਈਏ ਕਿ ਸੋਫੀਆ ਹਯਾਤ ਸਭ ਤੋਂ ਹੌਟ ਅਤੇ ਬੋਲਡ ਹੀਰੋਇਨਾਂ ਵਿੱਚ ਗਿਣੀ ਜਾਂਦੀ ਹੈ। ਹਾਲਾਂਕਿ ਬਾਅਦ ਵਿਚ ਸੋਫੀਆ ਨੇ ਨਨ ਬਣਨ ਦਾ ਐਲਾਨ ਕੀਤਾ ਸੀ, ਪਰ ਇਸ ਤੋਂ ਬਾਅਦ ਵੀ ਉਸ ਦੇ ਪੁਰਾਣੇ ਅੰਦਾਜ਼ ਵਿਚ ਕੋਈ ਤਬਦੀਲੀ ਨਹੀਂ ਆਈ।
9/10
ਸੋਫੀਆ ਨੇ ਬਾਲੀਵੁੱਡ ਦੀਆਂ ਕਈ ਫਿਲਮਾਂ ਦੇ ਨਾਲ-ਨਾਲ ਰਿਐਲਿਟੀ ਸ਼ੋਅ ਵਿੱਚ ਵੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
10/10
ਦੱਸ ਦੇਈਏ ਕਿ ਸੋਫੀਆ ਹਯਾਤ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ ਅਤੇ ਹਰ ਦਿਨ ਉਹ ਆਪਣੇ ਪ੍ਰਸ਼ੰਸਕਾਂ ਲਈ ਸ਼ਾਨਦਾਰ ਤਸਵੀਰ ਸ਼ੇਅਰ ਕਰਦੀ ਹੈ।
Published at : 27 Mar 2021 11:48 AM (IST)