Ishita Dutta: ਪਿੰਕ ਡਰੈੱਸ 'ਚ ਕਿਊਟ ਐਂਜਲ ਲੱਗ ਰਹੀ ਸੀ ਅਦਾਕਾਰਾ ਇਸ਼ਿਤਾ ਦੱਤਾ, ਤਸਵੀਰਾਂ ਦੀ ਖੂਬਸੂਰਤੀ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ
ਇਸ਼ਿਤਾ ਦੱਤਾ ਦੀਆਂ ਹੌਟ ਤੇ ਸਟਨਿੰਗ ਤਸਵੀਰਾਂ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਪ੍ਰਸ਼ੰਸਕ ਅਕਸਰ ਉਸ ਦੀ ਇੱਕ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ।
Download ABP Live App and Watch All Latest Videos
View In Appਅਭਿਨੇਤਰੀ ਇਸ਼ਿਤਾ ਦੱਤਾ ਗੁਲਾਬੀ ਰੰਗ ਦੇ ਬਰਲੇਟ ਐਡਡ ਲਹਿੰਗਾ ਵਿੱਚ ਬਹੁਤ ਹੀ ਸ਼ਾਨਦਾਰ ਅਤੇ ਖੂਬਸੂਰਤ ਲੱਗ ਰਹੀ ਹੈ।
ਅਭਿਨੇਤਰੀ ਇਸ਼ਿਤਾ ਦੱਤਾ ਆਫ ਸ਼ੋਲਡਰ ਆਊਟਫਿਟ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ, ਉਨ੍ਹਾਂ ਦੀਆਂ ਬੋਲਡ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਅਭਿਨੇਤਰੀ ਓਪਨ ਹੇਅਰ ਸਟਾਈਲ ਅਤੇ ਘੱਟੋ-ਘੱਟ ਮੇਕਅਪ ਵਿੱਚ ਆਪਣੀ ਸ਼ਾਨਦਾਰ ਕਰਵੀ ਫਿਗਰ ਨੂੰ ਫਲਾਂਟ ਕਰ ਰਹੀ ਹੈ।
ਉਹ ਆਪਣੀਆਂ ਅੱਖਾਂ 'ਤੇ ਬਲੂ ਸ਼ੇਡ ਮੇਕਅੱਪ 'ਚ ਸ਼ਾਨਦਾਰ ਲੱਗ ਰਹੀ ਹੈ। ਉਸ ਦੀਆਂ ਤਸਵੀਰਾਂ ਨੂੰ ਦੇਖ ਫੈਨਜ਼ ਬੇਚੈਨ ਹੋ ਰਹੇ ਹਨ। ਨਾਲ ਹੀ ਉਸ ਦੀ ਖੂਬਸੂਰਤੀ ਦੀ ਵੀ ਤਾਰੀਫ ਕਰ ਰਹੇ ਹਨ।
ਸਵੀਮਿੰਗ ਪੂਲ ਦੇ ਕਿਨਾਰੇ ਸੈਰ ਕਰਦੇ ਸਮੇਂ ਅਦਾਕਾਰਾ ਇਸ਼ਿਤਾ ਦੱਤਾ ਨੇ ਕਈ ਕਿਲਰ ਪੋਜ਼ ਦਿੱਤੇ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ। ਨਾਲ ਹੀ ਉਸ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ਦਾ ਪਾਰਾ ਵੀ ਹਾਈ ਕਰ ਦਿੱਤਾ ਹੈ।
ਅਦਾਕਾਰਾ ਇਸ਼ਿਤਾ ਦੱਤਾ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਉਸ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕਰਦੇ ਹਨ।
ਦ੍ਰਿਸ਼ਯਮ ਫਿਲਮ ਤੋਂ ਬਾਅਦ ਇਸ ਫਿਲਮ ਦੇ ਸੀਕਵਲ 'ਚ ਇਸ਼ਿਤਾ ਦੱਤਾ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਹੈ। ਇਸ਼ਿਤਾ ਦੱਤਾ ਸੋਸ਼ਲ ਮੀਡੀਆ 'ਤੇ ਆਪਣੇ ਨਿੱਜੀ ਅਤੇ ਪੇਸ਼ੇਵਰ ਪਲਾਂ ਨੂੰ ਸ਼ੇਅਰ ਕਰਦੀ ਰਹਿੰਦੀ ਹੈ।