Janhvi Kapoor Photos: ਬਲੈਕ ਵਨ ਪੀਸ ਡਰੈੱਸ 'ਚ ਜਾਨ੍ਹਵੀ ਕਪੂਰ ਨੇ ਦਿੱਤੇ ਅਜਿਹੇ ਪੋਜ਼, ਕੀ ਫੈਨਸ ਕਰਨ ਲੱਗੇ ਕੂਮੈਂਟ

Janhvi Kapoor

1/8
ਬੋਨੀ ਕਪੂਰ ਦੀ ਬੇਟੀ ਜਾਨ੍ਹਵੀ ਕਪੂਰ ਨੂੰ ਫਿਲਮ ਇੰਡਸਟਰੀ 'ਚ ਕਦਮ ਰੱਖੇ ਨੂੰ ਬਹੁਤਾ ਸਮਾਂ ਨਹੀਂ ਹੋਇਆ ਹੈ ਪਰ ਆਪਣੀ ਖੂਬਸੂਰਤੀ ਅਤੇ ਸਖ਼ਤ ਮਿਹਨਤ ਦੇ ਦਮ 'ਤੇ ਇਸ ਅਦਾਕਾਰਾ ਨੇ ਫਿਲਮੀ ਗਲਿਆਰਿਆਂ 'ਚ ਆਪਣੀ ਪਛਾਣ ਬਣਾ ਲਈ ਹੈ।
2/8
ਫਿਲਮ 'ਧੜਕ' ਨਾਲ ਇੰਡਸਟਰੀ 'ਚ ਡੈਬਿਊ ਕਰਨ ਵਾਲੀ ਜਾਨ੍ਹਵੀ ਕਪੂਰ ਆਪਣੀਆਂ ਤਸਵੀਰਾਂ ਕਾਰਨ ਵੀ ਸੁਰਖੀਆਂ 'ਚ ਹੈ। ਚਾਹੇ ਉਹ ਜਿੰਮ ਦੇ ਬਾਹਰ ਐਕਟਰਸ ਦੀਆਂ ਤਸਵੀਰਾਂ ਹੋਣ ਜਾਂ ਫਿਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਗਈਆਂ।
3/8
ਹੁਣ ਹਾਲ ਹੀ 'ਚ ਐਕਟਰਸ ਨੇ ਆਪਣੀਆਂ ਕੁਝ ਸੈਂਸੁਅਸ਼ ਤਸਵੀਰਾਂ ਸ਼ੇਅਰ ਕੀਤੀਆਂ ਹਨ, ਇਨ੍ਹਾਂ ਤਸਵੀਰਾਂ 'ਚ ਜਾਨ੍ਹਵੀ ਕਪੂਰ ਕਾਫੀ ਹੌਟ ਨਜ਼ਰ ਆ ਰਹੀ ਹੈ।
4/8
ਤਸਵੀਰਾਂ 'ਚ ਐਕਟਰਸ ਇੱਕ ਡਾਰਕ ਰੂਮ 'ਚ ਬੈਠੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਸ ਨੇ ਡੀਪ ਨੇਕ ਬਲੈਕ ਕਲਰ ਦੀ ਡਰੈੱਸ ਪਾਈ ਹੋਈ ਹੈ।
5/8
ਇਸ ਡ੍ਰੈੱਸ ਦੇ ਨਾਲ, ਐਕਟਰਸ ਨੇ ਆਪਣੇ ਵਾਲਾਂ ਵਿੱਚ ਜੂੜਾ ਬੰਨ੍ਹਿਆ ਹੈ ਅਤੇ ਵੱਖ-ਵੱਖ ਪੋਜ਼ ਦੇ ਰਹੀ ਹੈ। ਵਾਲਾਂ ਨੂੰ ਬੰਨ੍ਹਣ ਦਾ ਤਰੀਕਾ ਅਤੇ ਦੇਖਣ ਦਾ ਤਰੀਕਾ ਜਾਨ੍ਹਵੀ ਕਪੂਰ ਦੀ ਦਿੱਖ ਨੂੰ ਹੋਰ ਵੀ ਸੰਜੀਦਾ ਬਣਾ ਰਿਹਾ ਹੈ।
6/8
ਜਾਨ੍ਹਵੀ ਕਪੂਰ ਦੀ ਸ਼ਾਨਦਾਰ ਤਸਵੀਰਾਂ
7/8
ਜਾਨ੍ਹਵੀ ਕਪੂਰ ਦੀ ਸ਼ਾਨਦਾਰ ਤਸਵੀਰਾਂ
8/8
ਜਾਨ੍ਹਵੀ ਕਪੂਰ ਦੀ ਸ਼ਾਨਦਾਰ ਤਸਵੀਰਾਂ
Sponsored Links by Taboola