Jennifer Winget: ਸਮੁੰਦਰ ਕਿਨਾਰੇ ਮਸਤੀ ਕਰਦੀ ਨਜ਼ਰ ਆਈ ਜੈਨੀਫਰ ਵਿੰਗੇਟ, ਮਾਲਦੀਵ ਵਿੱਚ ਖੂਬ ਮਾਣਿਆ ਆਨੰਦ

Pics: ਜੈਨੀਫਰ ਵਿੰਗੇਟ ਪ੍ਰਤਿਭਾ ਤੇ ਖੂਬਸੂਰਤੀ ਕਾਰਨ ਲੋਕਾਂ ਚ ਕਾਫੀ ਮਸ਼ਹੂਰ ਹੈ। ਉਨ੍ਹਾਂ ਦੀ ਫੈਨ ਫਾਲੋਇੰਗ ਵੀ ਕਾਫੀ ਚੰਗੀ ਹੈ। ਹਾਲ ਹੀ ਚ ਉਸ ਨੇ ਮਾਲਦੀਵ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਚ ਉਹ ਬੀਚ ਤੇ ਨਜ਼ਰ ਆ ਰਹੀ ਹੈ।

Jennifer Winget

Sponsored Links by Taboola