ਬੇਟੀ ਨਿਆਸਾ ਦੇਵਗਨ ਨਾਲ ਕਾਜੋਲ ਨੇ ਸ਼ੇਅਰ ਕੀਤੀ ਸੈਲਫ਼ੀ, ਫੈਨਜ਼ ਨੇ ਮਾਂ-ਧੀ ਜਦੀ ਜੋੜੀ ਲਈ ਕੀਤੇ ਅਜਿਹੇ ਕਮੈਂਟ
ਕਾਜੋਲ
1/6
ਬਾਲੀਵੁੱਡ ਅਦਾਕਾਰਾ ਕਾਜੋਲ ਨੇ ਬੇਟੀ ਨਿਆਸਾ ਨਾਲ ਸੋਸ਼ਲ ਮੀਡੀਆ ਤੇ ਇਕ ਥ੍ਰੋਬੈਕ ਤਸਵੀਰ ਸਾਂਝੀ ਕੀਤੀ ਹੈ। ਤਸਵੀਰ 'ਚ ਕਾਜੋਲ ਤੇ ਨਿਆਸਾ ਵਾਈਟ ਆਊਟਫਿਟ 'ਚ ਦਿਖਾਈ ਦੇ ਰਹੀਆਂ ਹਨ।
2/6
ਕਾਜੋਲ ਤੇ ਨਿਆਸਾ ਦੀ ਇਹ ਤਸਵੀਰ ਫੈਨਜ਼ ਦੇ ਨਾਲ-ਨਾਲ ਬਾਲੀਵੁੱਡ ਸੈਲੇਬਸ ਨੂੰ ਵੀ ਖੂਬ ਪਸੰਦ ਆ ਰਹੀ ਹੈ। ਦੀਆ ਮਿਰਜਾ ਨੇ ਕਮੈਂਟ ਕਰਦਿਆਂ ਦਿਲ ਦੇ ਇਮੋਜੀ ਬਣਾਏ।
3/6
ਦੱਸ ਦੇਈਏ ਕਿ ਨਿਆਸਾ ਕਾਜੋਲ ਤੇ ਅਜੇ ਦੇਵਗਨ ਦੀ ਵੱਡੀ ਬੇਟੀ ਹੈ। ਉਨ੍ਹਾਂ ਦੀ ਸਕੂਲਿੰਗ ਮੁੰਬਈ ਦੇ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ 'ਚ ਹੋਈ ਸੀ। ਇਸ ਤੋਂ ਬਾਅਦ ਉਹ ਸਿੰਗਾਪੁਰ ਪੜ੍ਹਨ ਚਲੇ ਗਈ। ਨਿਆਸਾ ਯੂਨਾਇਟਡ ਕਾਲੇਜ ਆਫ ਸਾਊਥ ਈਸਟ ਏਸ਼ੀਆ 'ਚ 2018 ਤੋਂ ਪੜ੍ਹ ਰਹੀ ਹੈ।
4/6
18 ਸਾਲ ਦੀ ਨਿਆਸਾ ਪੜ੍ਹਾਈ ਤੋਂ ਬ੍ਰੇਕ ਮਿਲਣ ਤੋਂ ਬਾਅਦ ਜਦੋਂ ਵੀ ਮੁੰਬਈ ਆਉਂਦੀ ਹੈ, ਏਅਰਪੋਰਟ ਤੋਂ ਲੈਕੇ ਸ਼ੌਪਿੰਗ ਤਕ ਜਾਣ ਤੇ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਜੰਮ ਕੇ ਵਾਇਰਲ ਹੁੰਦੀਆਂ ਹਨ।
5/6
ਨਿਆਸਾ ਦੀ ਕੁਕਿੰਗ 'ਚ ਕਾਫੀ ਦਿਲਚਸਪੀ ਹੈ ਤੇ ਉਹ ਵਰਲਡ ਕਲਾਸ ਸ਼ੈੱਫ ਬਣਨਾ ਚਾਹੁੰਦੀ ਹੈ।
6/6
ਨਿਆਸਾ ਦੀ ਬਚਪਨ ਦੀ ਤਸਵੀਰ ਜਿਸ 'ਚ ਉਹ ਕਾਫੀ ਅਲੱਗ ਲੱਗ ਰਹੀ ਹੈ। ਕਾਜੋਲ ਤੇ ਅਜੇ ਦੇਵਗਨ ਦਾ ਇਕ ਬੇਟਾ ਹੈ ਜਿਸ ਦਾ ਨਾਅ ਹੈ ਯੁਗ।
Published at : 23 Oct 2021 01:44 PM (IST)