ਛੋਟੇ ਬੇਟੇ Jehangir ਨੂੰ ਲੈਕੇ ਪਾਪਾ ਦੇ ਘਰ ਪਹੁੰਚੀ ਕਰੀਨਾ, ਮੀਡੀਆ ਤੋਂ ਨਹੀਂ ਲੁਕੋਇਆ ਬੇਟੇ ਦਾ ਚਿਹਰਾ, ਦੇਖੋ ਤਸਵੀਰਾਂ

1/6
ਅੱਜ ਕਰੀਨਾ ਕਪੂਰ ਛੋਟੇ ਬੇਟੇ ਜੇਹ ਅਲੀ ਥਾਨ ਦੇ ਨਾਲ ਪਹਿਲੀ ਵਾਰ ਸਪੌਟ ਕੀਤੀ ਗਈ। ਉਹ ਜੇਹ ਨੂੰ ਲੈਕੇ ਪਾਪਾ ਰਣਧੀਰ ਕਪੂਰ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੀ। ਜਿੱਥੇ ਮੀਡੀਆ ਨੇ ਉਨ੍ਹਾਂ ਦੀ ਤਸਵੀਰਾਂ ਲਈਆਂ।
2/6
ਇਸ ਦੌਰਾਨ ਖਾਸ ਗੱਲ ਇਹ ਸੀ ਕਿ ਕਰੀਨਾ ਤੇ ਸੈਫ ਦੋਵਾਂ ਨੇ ਜੇਹ ਦਾ ਚਿਹਰਾ ਲੁਕਾਉਣ ਦੀ ਕੋਸ਼ਿਸ਼ ਨਹੀਂ ਕੀਤੀ।
3/6
ਹਾਲਾਂਕਿ ਸੈਫ ਨੇ ਮੀਡੀਆ ਸਾਹਮਣੇ ਰੁਕ ਕੇ ਕੋਈ ਪੋਜ਼ ਨਹੀਂ ਦਿੱਤਾ। ਉਹ ਜੇਹ ਨੂੰ ਗੋਦ 'ਚ ਲੈਕੇ ਸਿੱਧਾ ਅੰਦਰ ਗਏ।
4/6
ਕਰੀਨਾ ਨੇ ਕਾਰ 'ਚੋਂ ਉੱਤਰ ਕੇ ਪੈਪਰਾਜੀ ਨੂੰ ਪੋਜ਼ ਦਿੱਤੇ।
5/6
ਜੇਹ ਦੇ ਨਾਂਅ ਨੂੰ ਲੈਕੇ ਖੂਬ ਵਿਵਾਦ ਹੋ ਰਿਹਾ ਹੈ। ਕਰੀਨਾ ਨੇ ਬੇਟੇ ਦਾ ਨਾਂਅ ਜਹਾਂਗੀਰ ਰੱਖਿਆ ਹੈ। ਘਰ 'ਚ ਉਸ ਨੂੰ ਪਿਆਰ ਨਾਲ ਜੇਹ ਬੁਲਾਇਆ ਜਾਂਦਾ ਹੈ
6/6
ਜੇਹ ਤੋਂ ਪਹਿਲਾਂ ਤੈਮੂਰ ਦੇ ਨਾਂਅ ਨੂੰ ਲੈਕੇ ਵੀ ਵਿਵਾਦ ਹੋ ਚੁੱਕਾ ਹੈ।
Sponsored Links by Taboola