ਕ੍ਰਿਸ਼ਮਾ ਸ਼ਰਮਾ ਨੇ ਫਲੌਂਟ ਕੀਤਾ ਕਮਰ 'ਤੇ ਬਣਿਆ ਟੈਟੂ, ਟੌਪਲੈਸ ਤਸਵੀਰਾਂ 'ਚ ਦਿਖਾਇਆ ਗਲੈਮਰਸ ਅੰਦਾਜ਼
ਬਾਲੀਵੁੱਡ ਅਦਾਕਾਰਾ ਕ੍ਰਿਸ਼ਮਾ ਸ਼ਰਮਾ ਨੇ ਹਾਲ ਹੀ 'ਚ ਆਪਣੇ ਗਲੈਮਰਸ ਅੰਦਾਜ਼ ਵਾਲੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ 'ਚ ਉਹ ਆਪਣੇ ਲੱਕ 'ਤੇ ਬਣੇ ਟੈਟੂ ਨੂੰ ਫਲੌਂਟ ਕਰਦੀ ਨਜ਼ਰ ਆ ਰਹੀ ਹੈ। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
Download ABP Live App and Watch All Latest Videos
View In Appਕ੍ਰਿਸ਼ਮਾ ਸ਼ਰਮਾ ਨੇ ਆਪਣੀ ਟੌਪਲੈਸ ਤਸਵੀਰ ਸ਼ੇਅਰ ਕੀਤੀ ਹੈ। ਇਸ 'ਚ ਉਨ੍ਹਾਂ ਆਪਣਾ ਬੋਲਡ ਅੰਦਾਜ਼ ਦਿਖਾਇਆ ਹੈ। ਇਸ 'ਚ ਉਨ੍ਹਾਂ ਕੋਈ ਮੇਕਅਪ ਨਹੀਂ ਕੀਤਾ ਹੈ।
ਕ੍ਰਿਸ਼ਮਾ ਸ਼ਰਮਾ ਦੇ ਵਾਲ ਖੁੱਲ੍ਹੇ ਹੋਏ ਹਨ। ਉਨ੍ਹਾਂ ਦੀ ਕਮਰ 'ਤੇ ਇਕ ਟੈਟੂ ਬਣਾਇਆ ਹੈ। ਉਨ੍ਹਾਂ ਦੀ ਕਮਰ 'ਤੇ ਇਕ ਟੈਟੂ ਬਣਾਇਆ ਹੈ। ਉਨ੍ਹਾਂ ਵਾਰਿਅਰ ਲਿਖਵਾਇਆ ਹੋਇਆ ਹੈ।
ਕ੍ਰਿਸ਼ਮਾ ਨੇ ਆਪਣੇ ਖੱਬੇ ਹੱਥ ਦੀ ਕੋਹਣੀ ਦੇ ਉੱਪਰ ਏਰੋ ਦਾ ਟੈਟੂ ਬਣਵਾਇਆ ਹੋਇਆ ਹੈ। ਉਹ ਇਨ੍ਹਾਂ ਦੋਵਾਂ ਟੈਟੂ ਨੂੰ ਫਲੌਂਟ ਕਰਦੀ ਨਜ਼ਰ ਆ ਰਹੀ ਹੈ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਕ੍ਰਿਸ਼ਮਾ ਸ਼ਰਮਾ ਨੇ ਲਿਖਿਆ, 'ਮੈਨੂੰ ਕਿਸੇ ਹਥਿਆਰ ਦੀ ਲੋੜ ਨਹੀਂ ਹੈ, ਮੈਂ ਖੁਦ ਹਾਂ।' ਦੱਸ ਦੇਈਏ ਕਿ ਕ੍ਰਿਸ਼ਮਾ ਸ਼ਰਮਾ ਨੇ ਰਾਗਿਨੀ ਐਮਐਮਐਸ: ਰਿਟਰਨਸ, ਫਿਕਸਰ, ਉਜੜਾ ਚਮਨ ਜਿਹੀਆਂ ਫਿਲਮਾਂ 'ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ ਬੋਲਡ ਫੋਟੋਸ਼ੂਟ ਕਰਵਾਉਂਦੀ ਹੈ।