ਕਰਿਸ਼ਮਾ ਕਪੂਰ ਨੇ ਪੈਰਿਸ 'ਚ ਮਨਾਇਆ ਆਪਣਾ 49ਵਾਂ ਜਨਮਦਿਨ, ਆਈਫਲ ਟਾਵਰ ਦੇ ਸਾਹਮਣੇ ਖੂਬ ਦਿੱਤੇ ਪੋਜ਼, ਸ਼ੇਅਰ ਕੀਤੀਆਂ ਤਸਵੀਰਾਂ

Karisma Kapoor In Paries: ਕਰਿਸ਼ਮਾ ਕਪੂਰ 25 ਜੂਨ ਨੂੰ 49 ਸਾਲ ਦੀ ਹੋ ਗਈ ਹੈ। ਇਸ ਵਾਰ ਉਹ ਆਪਣਾ ਜਨਮਦਿਨ ਮਨਾਉਣ ਲਈ ਪੈਰਿਸ ਗਈ ਹੈ। ਜਿੱਥੇ ਤੋਂ ਅਦਾਕਾਰਾ ਆਪਣੀਆਂ ਕਮਾਲ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

image source: instagram

1/7
ਆਪਣੇ ਜਨਮਦਿਨ ਦੇ ਦੂਜੇ ਦਿਨ ਯਾਨੀ 26 ਜੂਨ ਨੂੰ ਕਰਿਸ਼ਮਾ ਕਪੂਰ ਨੇ ਪੈਰਿਸ ਤੋਂ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
2/7
ਇਸ ਤਸਵੀਰ 'ਚ ਕਰਿਸ਼ਮਾ ਆਈਫਲ ਟਾਵਰ ਦੇ ਸਾਹਮਣੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
3/7
ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਜਿਸ 'ਚੋਂ ਇਕ ਉਨ੍ਹਾਂ ਨੇ ਮਸ਼ਹੂਰ ਆਈਫਲ ਟਾਵਰ ਦੀ ਤਸਵੀਰ ਸ਼ੇਅਰ ਕੀਤੀ ਹੈ।
4/7
ਕਰਿਸ਼ਮਾ ਨੇ ਆਪਣਾ ਸੋਮਵਾਰ ਬਹੁਤ ਹੀ ਖਾਸ ਤਰੀਕੇ ਨਾਲ ਮਨਾਇਆ। ਇਸ ਦੌਰਾਨ ਉਹ ਬਲੈਕ ਕਟਪੀਸ ਗਾਊਨ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।
5/7
ਇਸ ਦੌਰਾਨ ਕਰਿਸ਼ਮਾ ਨੇ ਆਪਣੇ ਡਿਨਰ ਦੀ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ। ਜਿਸ 'ਚ ਸਪੈਸ਼ਲ ਡਿਸ਼ ਬੋਨੀ ਨਟ ਨਾਲ ਉਨ੍ਹਾਂ ਦੀ ਕੈਂਡਲ ਲਾਈਟ ਡਿਨਰ ਦੀ ਤਸਵੀਰ ਦਿਖਾਈ ਦਿੱਤੀ।
6/7
ਕਰਿਸ਼ਮਾ ਆਪਣੀ ਛੁੱਟੀਆਂ ਦਾ ਪੂਰਾ ਲੁਤਫ ਲੈ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਦੀ ਇੱਕ ਵੀਡੀਓ ਕਲਿੱਪ ਵੀ ਸ਼ੇਅਰ ਕੀਤੀ ਹੈ।
7/7
ਜਿਸ ਵਿੱਚ ਉਹ ਸੜਕ ਦੇ ਕਿਨਾਰੇ ਰੱਖੀ ਗਈ ਇੱਕ ਪੁਰਾਣੀ ਵਿਨਟੇਜ਼ ਕਾਰ ਦੇ ਸਾਹਮਣੇ ਬੈਠੀ ਹੈ ਤੇ ਰੋਲ ਖਾਣ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ।
Sponsored Links by Taboola