Katrina Kaif Duplicate: ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦੀ ਹਮਸ਼ਕਲ ਨੇ ਇੰਟਰਨੈੱਟ 'ਤੇ ਮਚਾਇਆ ਤਹਿਲਕਾ, ਦੇਖੋ ਤਸਵੀਰਾਂ
ਇੰਟਰਨੈੱਟ 'ਤੇ ਇਨੀਂ ਦਿਨੀਂ ਕੈਟਰੀਨਾ ਕੈਫ ਦੀ ਹਮਸ਼ਕਲ ਦੀ ਖੂਬ ਚਰਚਾ ਹੈ। ਇਸ ਲੜਕੀ ਦਾ ਨਾਂਅ ਹੈ ਅਲੀਨਾ ਰਾਏ ਹੈ। ਅਲੀਨਾ ਬਿਲਕੁਲ ਕੈਟਰੀਨਾ ਕੈਫ ਦੀ ਤਰ੍ਹਾਂ ਦਿਖਦੀ ਹੈ।
Download ABP Live App and Watch All Latest Videos
View In Appਅਲੀਨਾ ਅਕਸਰ ਕੈਟਰੀਨਾ ਕੈਫ ਦੇ ਸਟਾਇਲ ਨੂੰ ਕਾਪੀ ਕਰਦੀ ਹੈ। ਉਨ੍ਹਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਕਈ ਫੌਲੋਅਰਸ ਉਨ੍ਹਾਂ ਨੂੰ ਕੈਟਰੀਨਾ ਦੀ ਕਾਪੀ ਕਹਿੰਦੇ ਹਨ।
ਕੈਟਰੀਨਾ ਕੈਫ ਦੀ ਤਰ੍ਹਾਂ ਦਿਖਣ ਦੀ ਵਜ੍ਹਾ ਨਾਲ ਅਲੀਨਾ ਰਾਏ ਵੀ ਇਕ ਸੋਸ਼ਲ ਮੀਡੀਆ ਸਟਾਰ ਬਣ ਚੁੱਕੀ ਹੈ। ਇੰਸਟਾਗ੍ਰਾਮ 'ਤੇ ਉਨ੍ਹਾਂ ਦੀ ਚੰਗੀ ਫੈਨ ਫੌਲੋਇੰਗ ਹੈ। ਉਨ੍ਹਾਂ ਦੇ ਕਰੀਬ 203k ਲੋਕ ਫੌਲੋ ਕਰਦੇ ਹਨ ਜਦਕਿ ਉਹ 65 ਲੋਕਾਂ ਨੂੰ ਹੀ ਫੌਲੋ ਕਰਦੀ ਹੈ।
ਕੈਟਰੀਨਾ ਦੀ ਤਰ੍ਹਾਂ ਅਲੀਨਾ ਰਾਏ ਦੀ ਵੀ ਹਰ ਅਦਾ ਕਾਤਿਲਾਨਾ ਹੈ। ਉਨ੍ਹਾਂ ਦੇ ਇੰਸਟਾ ਅਕਾਊਂਟ 'ਤੇ ਜਾਣ ਤੋਂ ਪਤਾ ਲੱਗਦਾ ਹੈ ਕਿ ਉਹ ਵੀ ਅਦਾਕਾਰਾ ਹੈ।
ਅਲੀਨਾ ਮੁੰਬਈ ਦੀ ਰਹਿਣ ਵਾਲੀ ਹੈ। ਵਾਈਟ ਆਊਟਫਿਟ 'ਚ ਕੈਟਰੀਨਾ ਤੇ ਅਲੀਨਾ 'ਚ ਅੰਤਰ ਕਰਨਾ ਮੁਸ਼ਕਿਲ ਹੈ।