ਫ਼ਿਲਮਾਂ ਲਈ ਮੋਟੀ ਰਕਮ ਵਸੂਲਦੀ ਕਿਆਰਾ ਆਡਵਾਨੀ, ਇਹ ਹੈ ਅਦਾਕਾਰਾ ਦਾ ਨੈੱਟ ਵਰਥ

ਕਿਆਰਾ ਆਡਵਾਨੀ

1/6
ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਇਨੀਂ ਦਿਨੀਂ ਫ਼ਿਲਮ 'ਸ਼ੇਰਸ਼ਾਹ' ਦੀ ਸਫ਼ਲਤਾ ਨੂੰ ਇੰਜੁਆਏ ਕਰ ਰਹੀ ਹੈ। ਫ਼ਿਲਮ 'ਚ ਉਨ੍ਹਾਂ ਡਿੰਪਲ ਚੀਮਾ ਦਾ ਕਿਰਦਾਰ ਨਿਭਾਇਆ, ਜੋ ਕਿ ਕੈਪਟਨ ਵਿਕਰਮ ਬੱਤਰਾ ਦੀ ਗਰਲਫਰੈਂਡ ਸੀ। ਕਿਆਰਾ ਅਡਵਾਨੀ ਫ਼ਿਲਮਾਂ 'ਚ ਕੰਮ ਕਰਨ ਲਈ ਮੋਟੀ ਰਕਮ ਲੈਂਦੀ ਹੈ।
2/6
ਕਿਆਰਾ ਨੇ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ ਸ਼ੇਰਸ਼ਾਹ ਲਈ ਮੇਕਰਸ ਤੋਂ ਚਾਰ ਕਰੋੜ ਰੁਪਏ ਫੀਸ ਵਜੋਂ ਲਏ ਹਨ।
3/6
ਮੀਡੀਆ ਰਿਪੋਰਟਾਂ ਮੁਤਾਬਕ ਕਿਆਰਾ ਦੀ ਨੈੱਟਵਰਥ 23 ਕਰੋੜ ਰੁਪਏ ਦੇ ਆਸਪਾਸ ਹੈ। ਉਹ ਸਾਊਥ ਫ਼ਿਲਮ ਇੰਡਸਟਰੀ 'ਚ ਕਈ ਵੱਡੇ ਅਦਾਕਾਰਾਂ ਦੇ ਨਾਲ ਕੰਮ ਕਰ ਚੁੱਕੀ ਹੈ।
4/6
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕਿਆਰਾ ਦਾ ਨੈੱਟਵਰਥ 23 ਕਰੋੜ ਰੁਪਏ ਦੇ ਆਸਪਾਸ ਹੈ।
5/6
ਕਿਆਰਾ ਕੋਲ ਕਈ ਗੱਡੀਆਂ ਹਨ। ਪਰ ਜ਼ਿਆਦਾਤਰ ਮਰਸਡੀਜ਼ ਦੇ ਵਿਚ ਨਜ਼ਰ ਆਉਂਦੀ ਹੈ।
6/6
ਕਿਆਰਾ ਦਾ ਇਕ ਆਲੀਸ਼ਾਨ ਘਰ। ਜੋ ਮੁੰਬਈ ਦੇ ਮਹਾਲਕਸ਼ਮੀ ਟਾਵਰ ਦੇ ਪਲੈਨੇਟ ਗੋਦਰੇਜ 'ਚ ਹੈ।
Sponsored Links by Taboola