Kiara Advani ਸਾੜੀ 'ਚ ਲੱਗਦੀ ਬਲਾ ਕੀ ਖੂਬਸੂਰਤ, ਫ਼ੈਨਜ ਕਹਿੰਦੇ, ਰੂਪ ਦੀ ਮੂਰਤ
Kiara Advani
1/8
ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਇਨ੍ਹੀਂ ਦਿਨੀਂ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ ਜੁਗ ਜੁਗ ਜੀਓ ਨੂੰ ਲੈ ਕੇ ਸੁਰਖੀਆਂ 'ਚ ਹੈ।
2/8
ਇਸ ਦੌਰਾਨ ਕਿਆਰਾ ਦੀਆਂ ਸਾੜੀਆਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਦੇਖ ਕੇ ਤੁਸੀਂ ਵੀ ਕਹੋਗੇ- ਵਾਹ।
3/8
ਜੀ ਹਾਂ, ਕਿਆਰਾ ਅਡਵਾਨੀ ਜ਼ਿਆਦਾਤਰ ਵੈਸਟਰਨ ਆਊਟਫਿਟਸ 'ਚ ਨਜ਼ਰ ਆਉਂਦੀ ਹੈ, ਜਿਸ 'ਚ ਉਹ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਹੈ।
4/8
ਪਰ ਜਦੋਂ ਇਹ ਫੈਸ਼ਨ ਦੀਵਾ ਸਾੜੀ ਪਾਉਂਦੀ ਹੈ ਤਾਂ ਫ਼ੈਨਜ ਲਈ ਉਸ ਤੋਂ ਨਜ਼ਰਾਂ ਹਟਾਉਣੀਆਂ ਮੁਸ਼ਕਲ ਹੋ ਜਾਂਦੀਆਂ ਹਨ।
5/8
ਕਿਆਰਾ ਅਡਵਾਨੀ ਚੰਗੀ ਤਰ੍ਹਾਂ ਜਾਣਦੀ ਹੈ ਕਿ ਸਾੜ੍ਹੀ ਵਿੱਚ ਕਿਸ ਤਰ੍ਹਾਂ ਗਲੈਮਰਸ ਦਿਖਣਾ ਹੈ।
6/8
ਅਜਿਹੇ 'ਚ ਕਿਆਰਾ ਕਦੇ ਸਾੜ੍ਹੀ ਨਾਲ ਐਕਸਪੈਰੀਮੈਂਟ ਕਰਨਾ ਨਹੀਂ ਭੁੱਲਦੀ। ਯਕੀਨ ਨਹੀਂ ਆਉਂਦਾ ਤਾਂ ਮੋਹਤਰਮਾ ਦੀਆਂ ਇਹ ਤਸਵੀਰਾਂ ਦੇਖ ਸਕਦੇ ਹੋ।
7/8
ਕਿਆਰਾ ਅਡਵਾਨੀ ਸਾੜੀ ਪਹਿਨੇ ਜਾਂ ਵੈਸਟਰਨ ਆਊਟਫਿਟ , ਹਰ ਲੁੱਕ ਵਿੱਚ ਅਭਿਨੇਤਰੀ ਨੂੰ ਦੇਖ ਕੇ ਫ਼ੈਨਜ ਦਿਲ ਹਾਰ ਬੈਠਦੇ ਹਨ।
8/8
ਇਸ ਤੋਂ ਇਲਾਵਾ ਕਿਆਰਾ ਬਾਲੀਵੁੱਡ ਅਭਿਨੇਤਾ ਸਿਧਾਰਥ ਸ਼ੁਕਲਾ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।
Published at : 03 Jul 2022 10:15 AM (IST)