ਏਅਰਪੋਰਟ 'ਤੇ ਕਿਆਰਾ ਅਡਵਾਨੀ ਦਾ ਹੁਸਨ ਵੇਖ ਫੈਨਸ ਨੂੰ ਲੱਗਿਆ ਬਿਜਲੀ ਦਾ ਝਟਕਾ, ਬੱਲੂ ਕੱਲਰ ਮੈਕਸੀ ਡ੍ਰੈੱਸ 'ਚ ਬੇਹੱਦ ਖੂਬਸੂਰਤ ਨਜ਼ਰ ਆਈ ਐਕਟਰਸ
Kiara Advani
1/6
ਬਾਲੀਵੁੱਡ ਐਕਟਰਸ ਕਿਆਰਾ ਅਡਵਾਨੀ ਨੂੰ ਹਾਲ ਹੀ 'ਚ ਏਅਰਪੋਰਟ 'ਤੇ ਮੀਡੀਆ ਕੈਮਰਿਆਂ ਨੇ ਦੇਖਿਆ।
2/6
ਇਸ ਦੌਰਾਨ ਅਦਾਕਾਰਾ ਆਪਣੇ ਬੋਲਡ ਅੰਦਾਜ਼ ਨੂੰ ਦਿਖਾਉਂਦੇ ਹੋਏ ਮੀਡੀਆ ਦੇ ਸਾਹਮਣੇ ਕਾਤਲ ਪੋਜ਼ ਦਿੰਦੀ ਨਜ਼ਰ ਆਈ।
3/6
ਡਿੱਪ ਨੈਕ ਕੱਟ ਨਾਲ ਬੱਲੂ ਕਲਰ ਦੀ ਮੈਕਸੀ ਡ੍ਰੈੱਸ ਵਿੱਚ ਐਕਟਰਸ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਸੀ।
4/6
ਕਿਆਰਾ ਇਨ੍ਹੀਂ ਦਿਨੀਂ ਆਪਣੀਆਂ ਫਿਲਮਾਂ ਦੀ ਪ੍ਰਮੋਸ਼ਨ 'ਚ ਕਾਫੀ ਰੁੱਝੀ ਨਜ਼ਰ ਆ ਰਹੀ ਹੈ।
5/6
ਦੱਸ ਦਈਏ ਕਿ ਕਿਆਰਾ ਫਿਲਮ ਜੁਗ ਜੁਗ ਜੀਓ ਵਿੱਚ ਵਰੁਣ ਤੇ ਭੁੱਲ ਭੁਲਾਈਆ 2 ਵਿੱਚ ਕਾਰਤਿਕ ਆਰੀਅਨ ਦੇ ਨਾਲ ਨਜ਼ਰ ਆਉਣ ਵਾਲੀ ਹੈ।
6/6
ਕਿਆਰਾ ਅਕਸਰ ਆਪਣੇ ਨੂਰਾਨੀ ਚਿਹਰੇ ਤੇ ਪਿਆਰ ਭਰੀ ਮੁਸਕਰਾਹਟ ਨਾਲ ਲੋਕਾਂ ਦੇ ਦਿਲਾਂ ਨੂੰ ਜਿੱਤ ਲੈਂਦੀ ਹੈ।
Published at : 16 May 2022 03:29 PM (IST)