Lata Mangeshkar Last Rites Photo : ਨਮ ਅੱਖਾਂ ਨਾਲ ਆਪਣੀ ਲਤਾ ਦੀਦੀ ਨੂੰ ਅਲਵਿਦਾ ਕਹਿਣ ਪਹੁੰਚੇ ਸਿਤਾਰੇ, ਦੇਖੋ ਤਸਵੀਰਾਂ

Lata Mangeshkar

1/6
ਭਾਰਤ ਦੀ ਨਾਈਟਿੰਗੇਲ ਦੀ ਅਵਾਜ਼ ਲਤਾ ਮੰਗੇਸ਼ਕਰ ਇਸ ਦੁਨੀਆ ਤੋਂ ਸਦਾ ਲਈ ਰੁਖ਼ਸਤ ਹੋ ਗਈ ਹੈ। ਲਤਾ ਦੀਦੀ ਦੇ ਦੇਹਾਂਤ ਦੀ ਖ਼ਬਰ ਨਾਲ ਪੂਰਾ ਦੇਸ਼ ਸੋਗ ਵਿੱਚ ਹੈ। ਇਸ ਦੇ ਨਾਲ ਹੀ ਨਮ ਅੱਖਾਂ ਨਾਲ ਸੈਲੇਬਸ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੇ ਘਰ ਪਹੁੰਚੇ ਹਨ।
2/6
ਫਿਲਮ ਅਦਾਕਾਰ ਅਨੁਪਮ ਖੇਰ ਲਤਾ ਮੰਗੇਸ਼ਕਰ ਦੇ ਘਰ ਸ਼ਰਧਾਂਜਲੀ ਦੇਣ ਪਹੁੰਚੇ।
3/6
ਫਿਲਮ ਅਦਾਕਾਰਾ ਸ਼ਰਧਾ ਕਪੂਰ ਵੀ ਲਤਾ ਮੰਗੇਸ਼ਕਰ ਨੂੰ ਅੰਤਿਮ ਵਿਦਾਈ ਦੇਣ ਲਈ ਉਨ੍ਹਾਂ ਦੇ ਘਰ ਪਹੁੰਚੀ।
4/6
ਬਾਲੀਵੁੱਡ ਦੇ ਬਾਦਸ਼ਾਹ ਅਮਿਤਾਭ ਬੱਚਨ ਵੀ ਨਾਈਟਿੰਗੇਲ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਨਮ ਅੱਖਾਂ ਨਾਲ ਉਨ੍ਹਾਂ ਦੇ ਘਰ ਪਹੁੰਚੇ।
5/6
ਮਸ਼ਹੂਰ ਲੇਖਕ ਜਾਵੇਦ ਅਖ਼ਤਰ ਅਤੇ ਫਿਲਮ ਨਿਰਦੇਸ਼ਕ ਆਸ਼ੂਤੋਸ਼ ਗੋਵਾਰੀਕਰ ਲਤਾ ਦੀਦੀ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ।
6/6
ਬਾਲੀਵੁੱਡ ਦੇ ਬਾਦਸ਼ਾਹ ਅਮਿਤਾਭ ਬੱਚਨ ਵੀ ਨਾਈਟਿੰਗੇਲ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ।
Sponsored Links by Taboola