48 ਸਾਲ ਦੀ ਹੋਈ ਮਲਾਇਕਾ ਅਰੋੜਾ ਦੇ ਅਰਜੁਨ ਕਪੂਰ ਨਾਲ ਰੋਮਾਂਸ ਦੇ ਖੂਬ ਚਰਚੇ, ਦੇਖੋ ਤਸਵੀਰਾਂ

ਮਲਾਇਕਾ ਅਰੋੜਾ, ਅਰਜੁਨ ਕਪੂਰ

1/10
Malaika Arora Birthday: ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਅੱਜ ਆਪਣਾ 48ਵਾਂ ਜਨਮਦਿਨ ਮਨਾ ਰਹੀ ਹੈ। ਅਜਿਹੇ 'ਚ ਅੱਜ ਅਸੀਂ ਤਹਾਨੂੰ ਅਰਜੁਨ ਕਪੂਰ ਦੇ ਨਾਲ ਮਲਾਇਕਾ ਦੀਆਂ ਕੁਝ ਅਨਸੀਨ ਤਸਵੀਰਾਂ ਦਿਖਾਉਣ ਜਾ ਰਹੇ ਹਨ ਜੋ ਸਾਬਿਤ ਕਰਦੀ ਹੈ ਕਿ ਦੋਵਾਂ ਇਕ ਦੂਜੇ ਲਈ ਪੂਰੀ ਤਰ੍ਹਾਂ ਕ੍ਰੇਜ਼ੀ ਹੈ।
2/10
ਮਲਾਇਕਾ ਅਰੋੜਾ 48 ਦੀ ਹੋ ਗਈ ਹੈ। ਪਰ ਉਨ੍ਹਾਂ ਦੀ ਕਿਸੇ ਵੀ ਅਦਾ ਨੂੰ ਦੇਖ ਕੇ ਉਨ੍ਹਾਂ ਦੀ ਸਹੀ ਉਮਰ ਦਾ ਅੰਦਾਜ਼ਾ ਕੋਈ ਨਹੀਂ ਪਾਉਂਦਾ ਹੈ। ਮਲਾਇਕਾ ਦੇ ਇਸ ਹੁਸਨ ਦੇ ਦੀਵਾਨੇ ਲੱਖਾਂ ਫੈਨਜ਼ ਦੇ ਨਾਲ-ਨਾਲ ਅਰਜੁਨ ਕਪੂਰ ਵੀ ਹੈ।
3/10
ਨਿਊ ਈਅਰ ਵੈਕੇਸ਼ਨ ਦੇ ਦੌਰਾਨ ਅਰਜੁਨ ਮਲਾਇਕਾ ਦੀ ਕੁਝ ਤਸਵੀਰਾਂ ਤੇ ਵੀਡੀਓ ਸਾਹਮਣੇ ਆਏ ਹਨ। ਜਿੰਨ੍ਹਾਂ 'ਚ ਅਰਜੁਨ ਮਲਾਇਕਾ ਦਾ ਪੂਲ 'ਚ ਇਕ ਦੂਜੇ ਦੇ ਨਾਲ ਜ਼ਬਰਦਸਤ ਅੰਦਾਜ਼ ਦੇਖਣ ਨੂੰ ਮਿਲ ਰਿਹਾ ਸੀ।
4/10
ਇਸ ਦੌਰਾਨ ਮਲਾਇਕਾ ਅਰੋੜਾ ਜਿੱਥੇ ਮੋਨੋਕੋਨੀ ਪਹਿਨੇ ਪੂਲ 'ਚ ਉੱਤਰ ਰਹੀ ਸੀ। ਉੱਥੇ ਅਰਜੁਨ ਕਪੂਰ ਉਨ੍ਹਾਂ ਦੀਆਂ ਤਸਵੀਰਾਂ ਤੇ ਵੀਡੀਓ ਕਲਿੱਕ ਕਰਦਿਆਂ ਦਿਖਾਈ ਦੇ ਰਹੇ ਸਨ।
5/10
ਅਰਜੁਨ ਤੇ ਮਲਾਇਕਾ ਕਰੀਬ ਚਾਰ ਸਾਲਾਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ।
6/10
ਪਹਿਲੇ ਕੁਝ ਸਮੇਂ ਤਕ ਜਿੱਥੇ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਸੀਕ੍ਰੇਟ ਹੀ ਰੱਖਿਆ ਤਾਂ ਉੱਥੇ ਹੁਣ ਇਹ ਦੋਵੇਂ ਕੈਮਰੇ ਦੇ ਸਾਹਮਣੇ ਵੀ ਖੁੱਲ੍ਹ ਕੇ ਰੋਮਾਂਸ ਕਰਦੇ ਦਿਖਾਈ ਦਿੰਦੇ ਹਨ।
7/10
ਪਾਰਟੀ ਹੋਵੇ ਜਾਂ ਕੋਈ ਸਟਾਰ ਈਵੈਂਟ ਤੇ ਜਿੱਥੇ ਅਰਜੁਨ ਮਲਾਇਕਾ ਦੀ ਜੋੜੀ ਨੂੰ ਦੇਖਦਿਆਂ ਹੀ ਫੈਨਜ਼ ਕ੍ਰੇਜ਼ੀ ਹੋ ਜਾਂਦੇ ਹਨ।
8/10
ਪਿਛਲੇ ਕੁਝ ਸਾਲਾਂ ਤੋਂ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਆਪਣੇ ਬਰਥਡੇਅ ਤੇ ਆਪਣੇ ਤਿਉਹਾਰ ਇਕ ਦੂਜੇ ਦੇ ਨਾਲ ਸੈਲੀਬ੍ਰੇਟ ਕਰਦੇ ਆ ਰਹੇ ਹਨ।
9/10
ਇਸ ਦੇ ਨਾਲ ਹੀ ਪਾਰਟੀ 'ਚ ਦੋਵੇਂ ਇਕ-ਦੂਜੇ ਦੇ ਨਾਲ ਬੇਹੱਦ ਜ਼ਬਰਦਸਤ ਅੰਦਾਜ਼ 'ਚ ਦਿਖਾਈ ਦਿੰਦੇ ਹਨ।
10/10
ਫੈਨਜ਼ ਨੂੰ ਹੁਣ ਅਰਜੁਨ ਤੇ ਮਲਾਇਕਾ ਦੇ ਵਿਆਹ ਦਾ ਕਾਫੀ ਬੇਸਬਰੀ ਨਾਲ ਇੰਤਜ਼ਾਰ ਹੈ।
Sponsored Links by Taboola