ਸਾੜੀ ਪਹਿਨ ਮਲਾਇਕਾ ਅਰੋੜਾ ਨੇ ਢਾਹਿਆ ਕਹਿਰ , ਹੌਟ ਫਿਗਰ ਦੇਖ ਇੰਟਰਨੈੱਟ 'ਤੇ ਮਚੀ ਸਨਸਨੀ

ਜਦੋਂ ਵੀ ਮਲਾਇਕਾ ਅਰੋੜਾ ਕੋਈ ਵੀ ਆਊਟਫਿਟ ਪਹਿਨਦੀ ਹੈ ਤਾਂ ਉਹ ਅਕਸਰ ਪ੍ਰਸ਼ੰਸਕਾਂ ਵਿੱਚ ਟ੍ਰੈਂਡ ਕਰਨ ਲੱਗ ਜਾਂਦੀ ਹੈ।

Malaika Arora

1/6
ਜਦੋਂ ਵੀ ਮਲਾਇਕਾ ਅਰੋੜਾ ਕੋਈ ਵੀ ਆਊਟਫਿਟ ਪਹਿਨਦੀ ਹੈ ਤਾਂ ਉਹ ਅਕਸਰ ਪ੍ਰਸ਼ੰਸਕਾਂ ਵਿੱਚ ਟ੍ਰੈਂਡ ਕਰਨ ਲੱਗ ਜਾਂਦੀ ਹੈ।
2/6
ਜਦੋਂ ਵੀ ਮਲਾਇਕਾ ਅਰੋੜਾ ਕੋਈ ਵੀ ਆਊਟਫਿਟ ਪਹਿਨਦੀ ਹੈ ਤਾਂ ਉਹ ਅਕਸਰ ਪ੍ਰਸ਼ੰਸਕਾਂ ਵਿੱਚ ਟ੍ਰੈਂਡ ਕਰਨ ਲੱਗ ਜਾਂਦੀ ਹੈ।
3/6
ਹਾਲ ਹੀ 'ਚ ਅਭਿਨੇਤਰੀ ਮਲਾਇਕਾ ਅਰੋੜਾ ਨੇ ਆਪਣੇ ਲੇਟੈਸਟ ਐਥਨਿਕ ਲੁੱਕ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
4/6
ਇਨ੍ਹਾਂ ਤਸਵੀਰਾਂ 'ਚ ਉਸ ਦਾ ਸਟਾਈਲਿਸ਼ ਅੰਦਾਜ਼ ਦੇਖ ਕੇ ਪ੍ਰਸ਼ੰਸਕ ਇਕ ਵਾਰ ਫਿਰ ਉਸ ਦੀ ਖੂਬਸੂਰਤੀ ਦੇ ਕਾਇਲ ਹੋ ਗਏ ਹਨ।
5/6
ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਉਸ ਨੇ ਯੈਲੋ ਰੰਗ ਦੀ ਬਹੁਤ ਹੀ ਖੂਬਸੂਰਤ ਸਾੜੀ ਪਾਈ ਹੋਈ ਹੈ। ਇਸ ਦੇ ਨਾਲ ਹੀ ਰਿਵੀਲਿੰਗ ਬਲਾਊਜ਼ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
6/6
ਵੈਸਟਰਨ ਹੋਵੇ ਜਾਂ ਇੰਡੀਅਨ ਅਦਾਕਾਰਾ ਮਲਾਇਕਾ ਅਰੋੜਾ ਆਪਣੇ ਹਰ ਲੁੱਕ ਨਾਲ ਇੰਟਰਨੈੱਟ 'ਤੇ ਸਨਸਨੀ ਮਚਾ ਦਿੰਦੀ ਹੈ।
Sponsored Links by Taboola