Malaika Arora: ਲੇਡੀ ਬੌਸ ਲੁੱਕ 'ਚ ਨਜ਼ਰ ਆਇਆ ਮਲਾਇਕਾ ਦਾ ਸੈਕਸੀ ਅਵਤਾਰ, ਬਲੈਕ ਕੋਟ-ਪੈਂਟ ਪਾ ਕੇ ਦਿੱਤੇ ਕਿਲਰ ਪੋਜ਼
Malaika Arora Pics: ਬਾਲੀਵੁੱਡ ਦੀ ਫਿਟਨੈੱਸ ਅਤੇ ਡਾਂਸਿੰਗ ਕੁਈਨ ਮਲਾਇਕਾ ਅਰੋੜਾ ਹਰ ਰੋਜ਼ ਆਪਣੀ ਬੋਲਡਨੈੱਸ ਅਤੇ ਕਿਲਰ ਸਟਾਈਲ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰਦੀ ਹੈ। ਹਾਲਾਂਕਿ, ਪ੍ਰਸ਼ੰਸਕ ਵੀ ਉਸ ਦੀ ਲੁੱਕ ਨੂੰ ਕਾਫੀ ਪਸੰਦ ਕਰਦੇ ਹਨ।
Malaika Arora
1/8
ਹਾਲ ਹੀ 'ਚ ਅਦਾਕਾਰਾ ਮਲਾਇਕਾ ਅਰੋੜਾ ਨੇ ਪ੍ਰਸ਼ੰਸਕਾਂ ਨੂੰ ਆਪਣੇ ਲੇਟੈਸਟ ਲੁੱਕ ਦੀ ਝਲਕ ਦਿਖਾਈ ਹੈ। ਇਨ੍ਹਾਂ ਤਸਵੀਰਾਂ 'ਚ ਉਸਦੀ ਲੇਡੀ ਬੌਸ ਲੁੱਕ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਦਿਲ ਹਾਰ ਗਏ ਹਨ। ਦੇਖੋ ਅਦਾਕਾਰਾ ਦਾ ਹੌਟ ਅਵਤਾਰ...
2/8
ਅਦਾਕਾਰਾ ਮਲਾਇਕਾ ਅਰੋੜਾ ਨੇ ਹਾਲ ਹੀ 'ਚ ਆਪਣੇ ਬੌਸ ਲੁੱਕ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
3/8
ਇਨ੍ਹਾਂ ਤਸਵੀਰਾਂ 'ਚ ਉਸ ਦੇ ਸਟਾਈਲਿਸ਼ ਅਤੇ ਡੈਸ਼ਿੰਗ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਇੱਕ ਵਾਰ ਫਿਰ ਉਸ ਦੀ ਖੂਬਸੂਰਤੀ ਦੇ ਕਾਇਲ ਹੋ ਗਏ ਹਨ।
4/8
ਮਲਾਇਕਾ ਅਰੋੜਾ ਆਪਣੇ ਲੇਟੈਸਟ ਫੋਟੋਸ਼ੂਟ ਦੌਰਾਨ ਬਲੈਕ ਕਲਰ ਦਾ ਕੋਟ-ਪੈਂਟ ਪਹਿਨੇ ਹੋਏ ਹੈ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
5/8
ਤੁਹਾਨੂੰ ਦੱਸ ਦੇਈਏ ਕਿ ਮਲਾਇਕਾ ਅਰੋੜਾ ਬੀ-ਟਾਊਨ ਦੀ ਸਭ ਤੋਂ ਖੂਬਸੂਰਤ ਅਤੇ ਹੌਟ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸਦਾ ਫੈਸ਼ਨ ਹਮੇਸ਼ਾ ਆਨ-ਪੁਆਇੰਟ ਹੁੰਦਾ ਹੈ।
6/8
ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਮਲਾਇਕਾ ਅਰੋੜਾ ਲਾਲ ਰੰਗ ਦੇ ਸੋਫੇ 'ਤੇ ਬੈਠੇ ਹੋਏ ਕੈਮਰੇ ਲਈ ਪੋਜ਼ ਦਿੰਦੀ ਹੋਈ ਹੌਟ ਤਸਵੀਰਾਂ ਕਲਿੱਕ ਕਰਵਾ ਰਹੀ ਹੈ।
7/8
ਅਭਿਨੇਤਰੀ ਮਲਾਇਕਾ ਅਰੋੜਾ ਨੇ ਹਾਈ ਹੀਲ, ਡਾਰਕ ਰੈੱਡ ਲਿਪਸਟਿਕ ਤੇ ਸਟਲ ਬੇਸ ਮੇਕਅਪ ਕਰਕੇ ਆਪਣੇ ਆਊਟਲੁੱਕ ਨੂੰ ਪੂਰਾ ਕੀਤਾ ਹੈ।
8/8
ਤੁਹਾਨੂੰ ਦੱਸ ਦੇਈਏ ਕਿ ਜਦੋਂ ਵੀ ਅਦਾਕਾਰਾ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਅਪਲੋਡ ਕਰਦੀ ਹੈ ਤਾਂ ਪ੍ਰਸ਼ੰਸਕ ਉਸ ਦੀ ਤਾਰੀਫ ਕਰਦੇ ਨਹੀਂ ਥੱਕਦੇ।
Published at : 06 Nov 2023 08:43 AM (IST)