Manushi Chillar ਨੇ ਵੱਖ-ਵੱਖ ਲਹਿੰਗਾ-ਚੋਲੀ ਵਿੱਚ ਬਿਖੇਰੀ ਖੂਬਸੂਰਤੀ, ਮੁਸਕਰਾਹਟ ਨੇ ਗਲੈਮਰ ਨੂੰ ਲਗਾਏ ਚਾਰ ਚੰਦ

Manushi Chhillar Photos: ਮਿਸ ਵਰਲਡ ਮਾਨੁਸ਼ੀ ਛਿੱਲਰ ਨੇ ਲੇਟੈਸਟ ਟ੍ਰਡੀਸ਼ਨਲ ਲੁੱਕ ਨਾਲ ਆਪਣੀ ਖੂਬਸੂਰਤੀ ਚ ਹੋਰ ਚਾਰ ਚੰਦ ਲਗਾ ਦਿੱਤੇ ਹਨ।

ਮਾਨੁਸ਼ੀ ਛਿੱਲਰ

1/9
Manushi Chhillar Photos: 'ਮਿਸ ਵਰਲਡ' ਮਾਨੁਸ਼ੀ ਛਿੱਲਰ ਨੇ ਲੇਟੈਸਟ ਟ੍ਰਡੀਸ਼ਨਲ ਲੁੱਕ ਨਾਲ ਆਪਣੀ ਖੂਬਸੂਰਤੀ 'ਚ ਹੋਰ ਚਾਰ ਚੰਦ ਲਗਾ ਦਿੱਤੇ ਹਨ।
2/9
ਮਾਨੁਸ਼ੀ ਛਿੱਲਰ ਅਜਿਹੀ ਖੂਬਸੂਰਤ ਹਸੀਨਾ ਹੈ ਜਿਸ ਨੇ ਹਮੇਸ਼ਾ ਹੀ ਆਪਣੇ ਲੁੱਕ ਨਾਲ ਫੈਨਜ਼ ਨੂੰ ਇੰਸਪਾਇਰ ਕੀਤਾ ਹੈ।
3/9
ਮਾਨੁਸ਼ੀ ਛਿੱਲਰ ਹਮੇਸ਼ਾ ਆਪਣੇ ਬੋਲਡ ਲੁੱਕਸ ਨਾਲ ਸੁਰਖੀਆਂ 'ਚ ਰਹਿੰਦੀ ਹੈ ਪਰ ਉਹ ਆਪਣੇ ਟ੍ਰਡੀਸ਼ਨਲ ਲੁੱਕ 'ਚ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗਦੀ।
4/9
ਹਾਲ ਹੀ 'ਚ ਮਾਨੁਸ਼ੀ ਛਿੱਲਰ ਨੇ ਦੋ ਵੱਖ-ਵੱਖ ਟ੍ਰਡੀਸ਼ਨਲ ਆਊਟਫਿੱਟ 'ਚ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹਨਾਂ ਦੀ ਖੂਬਸੂਰਤੀ ਦੇਖਦੇ ਹੀ ਬਣਦੀ ਹੈ।
5/9
ਇੱਕ ਫੋਟੋ ਵਿੱਚ ਮਾਨੁਸ਼ੀ ਛਿੱਲਰ ਨੂੰ ਪੀਚ ਕਲਰ ਦੇ ਲਹਿੰਗੇ ਵਿੱਚ ਦੇਖਿਆ ਜਾ ਸਕਦਾ ਹੈ। ਇਸ ਨਾਲ ਉਹਨਾਂ ਨੇ ਚੋਕਰ ਨਾਲ ਕੰਪਲੀਟ ਕੀਤਾ ਹੈ।
6/9
ਦੂਜੀ ਤਸਵੀਰ ਵਿੱਚ ਮਾਨੁਸ਼ੀ ਛਿੱਲਰ ਨੇ ਬਲੂ ਕਲਰ ਦਾ ਲਹਿੰਗਾ ਪਾਇਆ ਹੋਇਆ ਸੀ। ਇਸਦੇ ਨਾਲ, ਉਹਨਾਂ ਨੇ ਇੱਕ ਮਿਨਿਮਲ ਚੋਕਰ ਪਹਿਨਿਆ ਅਤੇ ਸਿਰਫ ਸਮਾਈਲ ਨਾਲ ਗਲੈਮਰ ਜੋੜਿਆ।
7/9
ਮਾਨੁਸ਼ੀ ਛਿੱਲਰ ਦੇ ਇਨ੍ਹਾਂ ਸਟਨਿੰਗ ਲੁੱਕਸ 'ਤੇ ਫੈਨਜ਼ ਆਪਣਾ ਦਿਲ ਹਾਰ ਬੈਠੇ ਹਨ । ਉਨ੍ਹਾਂ ਦੇ ਫੈਨਜ਼ ਕਮੈਂਟ ਬਾਕਸ 'ਚ ਆਪਣਾ ਪਿਆਰ ਦਿਖਾ ਰਹੇ ਹਨ।
8/9
ਮਾਨੁਸ਼ੀ ਛਿੱਲਰ ਸਾਲ 2017 ਦੀ ਮਿਸ ਵਰਲਡ ਹੈ। ਉਹਨਾਂ ਨੇ ਭਾਰਤ ਦਾ ਮਾਣ ਵਧਾਉਂਦੇ ਹੋਏ ਮਿਸ ਵਰਲਡ ਦਾ ਤਾਜ ਆਪਣੇ ਸਿਰ 'ਤੇ ਸਜਾਇਆ ਸੀ।
9/9
ਮਾਨੁਸ਼ੀ ਛਿੱਲਰ ਨੇ ਹਾਲ ਹੀ 'ਚ ਅਕਸ਼ੇ ਕੁਮਾਰ ਨਾਲ ਫਿਲਮ 'ਪ੍ਰਿਥਵੀਰਾਜ' ਰਾਹੀਂ ਬਾਲੀਵੁੱਡ 'ਚ ਡੈਬਿਊ ਕੀਤਾ ਸੀ, ਜਿਸ 'ਚ ਉਸ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋਈ ਸੀ।
Sponsored Links by Taboola