Monalisa: ਮੋਨਾਲੀਸਾ ਨੇ ਸਾੜੀ ਪਹਿਨ ਕੇ ਦਿਖਾਈ ਆਪਣੀ ਖੂਬਸੂਰਤੀ, ਮਨਮੋਹਕ ਅੰਦਾਜ਼ ਨੂੰ ਦੇਖ ਪ੍ਰਸ਼ੰਸਕ ਹੋਏ ਦੀਵਾਨੇ
ਹਾਲ ਹੀ ਵਿੱਚ, ਮੋਨਾਲੀਸਾ ਨੇ ਆਪਣੇ ਨਵੀਨਤਮ ਰਵਾਇਤੀ ਅੰਦਾਜ਼ ਵਿੱਚ ਤਸਵੀਰਾਂ ਕਲਿੱਕ ਕਰਵਾ ਕੇ ਪ੍ਰਸ਼ੰਸਕਾਂ ਵਿੱਚ ਲਾਈਮਲਾਈਟ ਹਾਸਲ ਕੀਤੀ ਹੈ। ਇਨ੍ਹਾਂ ਤਸਵੀਰਾਂ 'ਚ ਉਸ ਦੀ ਸਾਦਗੀ ਨੂੰ ਦੇਖ ਕੇ ਲੋਕ ਦੰਗ ਰਹਿ ਗਏ ਹਨ। ਦੇਖੋ ਫੋਟੋਆਂ...
Download ABP Live App and Watch All Latest Videos
View In Appਮਸ਼ਹੂਰ ਟੀਵੀ ਅਭਿਨੇਤਰੀ ਮੋਨਾਲੀਸਾ ਹਮੇਸ਼ਾ ਆਪਣੇ ਕਿਲਰ ਲੁੱਕ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਈ ਰੱਖਦੀ ਹੈ।
ਉਸ ਦਾ ਹਰ ਲੁੱਕ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋਣਾ ਸ਼ੁਰੂ ਹੋ ਜਾਂਦਾ ਹੈ।
ਹਾਲ ਹੀ 'ਚ ਅਦਾਕਾਰਾ ਮੋਨਾਲੀਸਾ ਨੇ ਇੰਸਟਾਗ੍ਰਾਮ 'ਤੇ ਆਪਣੇ ਲੇਟੈਸਟ ਐਥਨਿਕ ਲੁੱਕ 'ਚ ਆਪਣੇ ਗਲੈਮਰਸ ਫੋਟੋਸ਼ੂਟ ਦੀਆਂ ਤਸਵੀਰਾਂ ਅਪਲੋਡ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਉਸ ਦੇ ਲੁੱਕ ਨੂੰ ਦੇਖ ਕੇ ਲੋਕਾਂ ਨੂੰ 'ਭੂਲ ਭੁਲਈਆ' ਦੀ ਮੰਜੁਲਿਕਾ ਯਾਦ ਆ ਗਈ ਹੈ।
ਅਭਿਨੇਤਰੀ ਮੋਨਾਲੀਸਾ ਨੇ ਪੀਲੇ ਰੰਗ ਦੀ ਬੰਗਾਲੀ ਸਾੜ੍ਹੀ ਅਤੇ ਮੈਰੂਨ ਰੰਗ ਦਾ ਬਲਾਊਜ਼ ਪਾਇਆ ਹੋਇਆ ਹੈ।
ਇਨ੍ਹਾਂ ਤਸਵੀਰਾਂ 'ਚ ਮੋਨਾਲੀਸਾ ਇੱਕ ਤੋਂ ਵਧ ਕੇ ਇੱਕ ਕਿਲਰ ਅੰਦਾਜ਼ 'ਚ ਪੋਜ਼ ਦਿੰਦੇ ਹੋਏ ਕਿਲਰ ਫੋਟੋਜ਼ ਕਲਿੱਕ ਕਰਵਾ ਰਹੀ ਹੈ।
ਅਭਿਨੇਤਰੀ ਨੇ ਆਪਣੇ ਵਾਲਾਂ ਨੂੰ ਬਨ ਵਿੱਚ ਬੰਨ੍ਹ ਕੇ ਅਤੇ ਸਟਲ ਬੇਸ ਮੇਕਅਪ ਕਰ ਕੇ ਆਪਣਾ ਲੁੱਕ ਪੂਰਾ ਕੀਤਾ ਹੈ।