Monalisa: ਮੋਨਾਲੀਸਾ ਨੇ ਲਹਿੰਗਾ ਚੋਲੀ 'ਚ ਲਾਇਆ ਬੋਲਡਨੈੱਸ ਦਾ ਤੜਕਾ, ਤਸਵੀਰਾਂ ਨੇ ਵਧਾਇਆ ਇੰਟਰਨੈੱਟ ਦਾ ਪਾਰਾ

Monalisa Pics: ਅਭਿਨੇਤਰੀ ਮੋਨਾਲੀਸਾ ਆਪਣੇ ਮਨਮੋਹਕ ਤੇ ਕਾਤਲਾਨਾ ਅੰਦਾਜ਼ ਨਾਲ ਸੋਸ਼ਲ ਮੀਡੀਆ ਤੇ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਦੀ ਰਹਿੰਦੀ ਹੈ। ਪ੍ਰਸ਼ੰਸਕ ਉਸ ਦੀ ਇੱਕ ਝਲਕ ਪਾਉਣ ਲਈ ਬੇਤਾਬ ਹਨ। ਵੇਖੋ ਉਸ ਦੀਆਂ ਤਾਜ਼ਾ ਵਾਇਰਲ ਤਸਵੀਰਾਂ...

Monalisa

1/8
ਭੋਜਪੁਰੀ ਅਦਾਕਾਰਾ ਮੋਨਾਲੀਸਾ ਸ਼ਿਮਰੀ ਪਿੰਕ ਲਹਿੰਗਾ ਚੋਲੀ ਵਿੱਚ ਤਬਾਹੀ ਮਚਾ ਰਹੀ ਹੈ।
2/8
ਅਭਿਨੇਤਰੀ ਮੋਨਾਲੀਸਾ ਲੰਬੇ ਇਅਰਰਿੰਗਸ ਅਤੇ ਗਲੋਸੀ ਲਿਪਸਟਿਕ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਹੈ।
3/8
ਲੇਟੈਸਟ ਆਊਟਫਿਟ ਵਿੱਚ ਅਭਿਨੇਤਰੀ ਮੋਨਾਲੀਸਾ ਦੀ ਗਰਦਨ 'ਤੇ ਬਣੇ ਥ੍ਰੀ ਸਟਾਰ ਟੈਟੂ ਉਸਦੀ ਲੁੱਕ ਵਿੱਚ ਚਾਰ ਚੰਨ ਲਗਾ ਰਹੇ ਹਨ।
4/8
ਹਲਕੇ ਮੇਕਅੱਪ ਦੇ ਨਾਲ ਅਦਾਕਾਰਾ ਮੋਨਾਲੀਸਾ ਨੇ ਵੱਖ-ਵੱਖ ਅੰਦਾਜ਼ 'ਚ ਕਈ ਸਿਜ਼ਲਿੰਗ ਪੋਜ਼ ਦਿੱਤੇ ਹਨ, ਪ੍ਰਸ਼ੰਸਕ ਉਸ ਦੀਆਂ ਤਸਵੀਰਾਂ 'ਤੇ ਬੇਸ਼ੁਮਾਰ ਪਿਆਰ ਦੇ ਰਹੇ ਹਨ।
5/8
ਅਦਾਕਾਰਾ ਦੀ ਇੰਸਟਾਗ੍ਰਾਮ 'ਤੇ ਵੀ ਬਹੁਤ ਵੱਡੀ ਫੈਨ ਫਾਲੋਇੰਗ ਹੈ। ਮੋਨਾਲੀਸਾ ਦੇ ਇੰਸਟਾ 'ਤੇ 5.4 ਮਿਲੀਅਨ ਫਾਲੋਅਰਜ਼ ਹਨ।
6/8
ਮੋਨਾਲੀਸਾ ਦਾ ਅਸਲੀ ਨਾਂ ਅੰਤਰਾ ਬਿਸਵਾਸ ਹੈ। ਫਿਲਮੀ ਦੁਨੀਆ 'ਚ ਕਦਮ ਰੱਖਣ ਤੋਂ ਬਾਅਦ ਅੰਤਰਾ ਮੋਨਾਲੀਸਾ ਬਣ ਗਈ।
7/8
ਮੋਨਾਲੀਸਾ ਆਪਣੇ ਪ੍ਰਸ਼ੰਸਕਾਂ ਲਈ ਨਿੱਜੀ ਅਤੇ ਪੇਸ਼ੇਵਰ ਪਲਾਂ ਨੂੰ ਸਾਂਝਾ ਕਰਦੀ ਰਹਿੰਦੀ ਹੈ।
8/8
ਭੋਜਪੁਰੀ ਅਭਿਨੇਤਰੀ ਮੋਨਾਲੀਸਾ ਭਾਵੇਂ ਭੋਜਪੁਰੀ ਫਿਲਮਾਂ 'ਚ ਨਜ਼ਰ ਨਾ ਆਵੇ ਪਰ ਉਸ ਦੀਆਂ ਕਿਲਰ ਅੰਦਾਜ਼ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਹਨ।
Sponsored Links by Taboola