Monalisa: ਮੋਨਾਲੀਸਾ ਨੇ ਲਹਿੰਗਾ-ਚੋਲੀ ਪਾ ਕੇ ਦਿਖਾਇਆ ਮਨਮੋਹਕ ਅੰਦਾਜ਼, ਹੌਟ ਫੋਟੋਆਂ ਦੇਖ ਕੇ ਦੀਵਾਨੇ ਹੋਏ ਫੈਨਜ਼
Monalisa Pics: ਭੋਜਪੁਰੀ ਇੰਡਸਟਰੀ ਦੀ ਹੌਟ ਕੁਈਨ ਮੋਨਾਲੀਸਾ ਨੇ ਆਪਣੇ ਹਾਲ ਹੀ ਦੇ ਫੋਟੋਸ਼ੂਟ ਦੀਆਂ ਤਾਜ਼ਾ ਤਸਵੀਰਾਂ ਇੰਸਟਾਗ੍ਰਾਮ ਤੇ ਪੋਸਟ ਕੀਤੀਆਂ ਹਨ। ਦੇਖੋ ਅਭਿਨੇਤਰੀ ਦਾ ਹੌਟ ਲੁੱਕ...
Monalisa
1/8
ਇਨ੍ਹਾਂ ਤਸਵੀਰਾਂ 'ਚ ਉਸ ਦਾ ਸਟਾਈਲਿਸ਼ ਅੰਦਾਜ਼ ਦੇਖ ਕੇ ਪ੍ਰਸ਼ੰਸਕਾਂ ਨੇ ਇੱਕ ਵਾਰ ਫਿਰ ਹਾਹਾਕਾਰ ਮਚਾ ਦਿੱਤੀ ਹੈ। ਮੋਨਾਲੀਸਾ ਨੇ ਖੂਬਸੂਰਤ ਲਹਿੰਗਾ ਪਾਇਆ ਹੋਇਆ ਹੈ, ਜਿਸ 'ਚ ਉਹ ਕਾਫੀ ਸ਼ਾਨਦਾਰ ਅਤੇ ਖੂਬਸੂਰਤ ਲੱਗ ਰਹੀ ਹੈ।
2/8
ਆਪਣੀ ਹੌਟਨੈੱਸ ਅਤੇ ਬੋਲਡ ਫਿਗਰ ਕਾਰਨ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਰਹਿਣ ਵਾਲੀ ਅਭਿਨੇਤਰੀ ਮੋਨਾਲੀਸਾ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ।
3/8
ਉਸ ਦਾ ਹਰ ਇੱਕ ਅੰਦਾਜ਼ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਹੁੰਦਾ ਹੀ ਪ੍ਰਸ਼ੰਸਕਾਂ 'ਚ ਵਾਇਰਲ ਹੋਣ ਲਗ ਜਾਂਦਾ ਹੈ।
4/8
ਹਾਲ ਹੀ 'ਚ ਅਦਾਕਾਰਾ ਮੋਨਾਲੀਸਾ ਨੇ ਇੰਸਟਾਗ੍ਰਾਮ 'ਤੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕਰਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
5/8
ਆਪਣੀਆਂ ਤਾਜ਼ਾ ਤਸਵੀਰਾਂ ਵਿੱਚ ਮੋਨਾਲੀਸਾ ਨੇ ਨੀਲੇ ਅਤੇ ਲਾਲ ਰੰਗ ਦੇ ਪ੍ਰਿੰਟ ਵਿੱਚ ਲਹਿੰਗਾ-ਚੋਲੀ ਪਹਿਨੀ ਹੋਈ ਹੈ।
6/8
ਇਸ ਲੁੱਕ 'ਚ ਅਭਿਨੇਤਰੀ ਕਾਫੀ ਖੂਬਸੂਰਤ ਲੱਗ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਦਾ ਲੁੱਕ ਪ੍ਰਸ਼ੰਸਕਾਂ ਵਿੱਚ ਕਾਫੀ ਟ੍ਰੈਂਡ ਕਰ ਰਿਹਾ ਹੈ।
7/8
ਹਾਲਾਂਕਿ ਪ੍ਰਸ਼ੰਸਕ ਉਸਦੇ ਹਰ ਇੱਕ ਅੰਦਾਜ਼ ਦੇ ਦੀਵਾਨੇ ਹੋ ਜਾਂਦੇ ਹਨ। ਮੋਨਾਲੀਸਾ ਨੇ ਇਨ੍ਹਾਂ ਤਸਵੀਰਾਂ 'ਚ ਕਿਲਰ ਐਕਸਪ੍ਰੈਸ਼ਨ ਦਿੰਦੇ ਹੋਏ ਬੇਹੱਦ ਖੂਬਸੂਰਤ ਤਸਵੀਰਾਂ ਕਲਿੱਕ ਕਰਵਾਇਆਂ ਹਨ।
8/8
ਅਭਿਨੇਤਰੀ ਮੋਨਾਲੀਸਾ ਨੇ ਹਾਰ ਖੁੱਲ੍ਹੇ ਵਾਲਾਂ ਅਤੇ ਕੰਨਾਂ 'ਚ ਈਅਰਰਿੰਗਸ ਪਾ ਕੇ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ।
Published at : 23 Oct 2023 07:59 AM (IST)