Mouni Roy ਦੀਆਂ ਇਨ੍ਹਾਂ ਤਸਵੀਰਾਂ ਨੂੰ ਵੇਖਣਾ ਜ਼ਰਾ ਸੰਭਲ ਕੇ, ਫੈਨਸ ਹੋਏ ਫ਼ਿਦਾ
mouni_roy
1/8
ਖੁੱਲ੍ਹੇ ਵਾਲਾਂ, ਵਾਲਾਂ 'ਤੇ ਕਾਲੀ ਟੋਪੀ ਪਹਿਨੀ ਮੌਨੀ ਰਾਏ ਦਾ ਇਹ ਲੁੱਕ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।
2/8
ਬਲੈਕ ਐਂਡ ਵ੍ਹਾਈਟ ਤਸਵੀਰਾਂ 'ਚ ਮੌਨੀ ਬਲੈਕ ਟੋਪੀ ਪਹਿਨ ਕੇ ਕਾਫੀ ਖੂਬਸੂਰਤ ਲੱਗ ਰਹੀ ਹੈ।
3/8
ਬਲੈਕ ਆਊਟਫਿਟ 'ਚ ਮੌਨੀ ਦੇ ਸ਼ਾਨਦਾਰ ਪੋਜ਼ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਅਦਾਕਾਰਾ ਨੇ ਇਹ ਫੋਟੋਸ਼ੂਟ ਕੁਝ ਸਮਾਂ ਪਹਿਲਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਸੀ।
4/8
ਮੌਨੀ ਰਾਏ ਇੰਡਸਟਰੀ ਦਾ ਮਸ਼ਹੂਰ ਨਾਂ ਬਣ ਚੁੱਕੀ ਹੈ। ਮੌਨੀ ਰਾਏ ਨੇ ਆਪਣੇ ਸਫਰ ਦੀ ਸ਼ੁਰੂਆਤ ਟੀਵੀ ਦੀ ਦੁਨੀਆ ਤੋਂ ਕੀਤੀ ਸੀ, ਅੱਜ ਇਹ ਅਦਾਕਾਰਾ ਬਾਲੀਵੁੱਡ ਵਿੱਚ ਵੀ ਆਪਣੀ ਕਾਬਲੀਅਤ ਦਾ ਸਬੂਤ ਦੇ ਰਹੀ ਹੈ।
5/8
ਮੌਨੀ ਰਾਏ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਆਪਣੀਆਂ ਨਵੀਆਂ-ਨਵੀਆਂ ਤਸਵੀਰਾਂ ਸ਼ੇਅਰ ਕਰਕੇ ਉਸ ਨੇ ਖ਼ੂਬਸੂਰਤੀ ਦਾ ਕਹਿਰ ਢਾਹਿਆ ਹੈ।
6/8
ਖ਼ਬਰਾਂ ਮੁਤਾਬਕ ਮੌਨੀ ਦੇ ਵਿਆਹ ਲਈ ਗੋਆ ਵਿੱਚ ਇੱਕ ਫਾਈਵ ਸਟਾਰ ਰਿਜ਼ੋਰਟ ਬੁੱਕ ਕੀਤਾ ਗਿਆ ਸੀ ਤੇ ਮਹਿਮਾਨਾਂ ਨੇ ਵੀ ਸੱਦਾ ਪੱਤਰ ਭੇਜਣੇ ਸ਼ੁਰੂ ਕਰ ਦਿੱਤੇ ਹਨ।
7/8
ਦੂਜੇ ਪਾਸੇ ਅਦਾਕਾਰਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਮੌਨੀ ਜਲਦੀ ਹੀ ਆਲੀਆ ਭੱਟ ਤੇ ਰਣਬੀਰ ਕਪੂਰ ਦੀ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਵੇਗੀ।
8/8
ਮੌਨੀ ਰਾਏ ਦਾ ਇਹ ਲੁੱਕ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।
Published at : 19 Jan 2022 10:40 AM (IST)