Mouni Roy ਦਾ ਸਟਾਈਲ ਹੈ ਜ਼ਰਾ ਹਟਕੇ, ਹਰ ਅਦਾ 'ਚ ਲਾਉਂਦੀ ਝਟਕੇ, ਦੇਖੋ ਖੂਬਸੂਰਤ ਤਸਵੀਰਾਂ
ਮੌਨੀ ਰੌਏ
1/5
Mouni Roy: ਇਸ ਨੀਲੇ ਰੰਗ ਦੇ ਸ਼ਰਾਰਾ ਸੂਟ 'ਚ ਮੌਨੀ ਰਾਏ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਸੀ ਜਿਸ ਨੂੰ ਉਨ੍ਹਾਂ ਮੈਚਿੰਗ ਦੁਪੱਟੇ ਨਾਲ ਕੈਰੀ ਕੀਤਾ ਸੀ।
2/5
ਇਸ ਸੀਕਵੈਂਸ ਸਾੜੀ 'ਚ ਮੌਨੀ ਆਪਣੇ ਪਰਫੈਕਟ ਤੇ ਕਰਵੀ ਫਿਗਰ ਨੂੰ ਖੂਬਸੂਰਤੀ ਨਾਲ ਫਲੌਂਟ ਕਰ ਰਹੀ ਹੈ। ਖੁੱਲ੍ਹੇ ਵਾਲ, ਸਮੋਕੀ ਆਈਜ਼ ਤੇ ਨਿਊਡ ਲਿਪਸ ਦੇ ਨਾਲ ਅਦਾਕਾਰਾ ਨੇ ਲੁਕ ਨੂੰ ਪੂਰਾ ਕੀਤਾ ਸੀ।
3/5
ਇਸ ਸਿੰਪਲ ਵਾਈਟ ਤੇ ਬਲੂ ਕਲਰ ਦੇ ਕੌਟਨ ਸੂਟ 'ਚ ਮੌਨੀ ਨੇ ਸਭ ਦਾ ਦਿਲ ਜਿੱਤ ਲਿਆ।
4/5
ਇਸ ਸਲੀਵਲੈਸ ਯੈਲੋ ਅਨਾਰਕਲੀ ਕੁੜਤੇ ਨੂੰ ਮੌਨੀ ਨੇ ਮੈਚਿੰਗ ਸਕਰਟ ਤੇ ਦੁਪੱਟੇ ਨਾਲ ਕੈਰੀ ਕੀਤਾ ਸੀ।
5/5
ਮੌਨੀ ਨੇ ਲਾਲ ਰੰਗ ਦਾ ਕਢਾਈ ਵਾਲਾ ਸੂਟ ਪਹਿਨਿਆ ਸੀ। ਆਪਣੀ ਲੁਕ ਪੂਰੀ ਕਰਨ ਲਈ ਉਨ੍ਹਾਂ ਚੋਕਰ ਨੈਕਪੀਸ ਤੇ ਈਅਰਿੰਗਸ ਪਹਿਨੇ ਸਨ। ਲੂਜ਼ ਹੇਅਰ ਤੇ ਸੌਫਟ ਮੇਕਅਪ 'ਚ ਉਹ ਬਹੁਤ ਹੀ ਪਿਆਰੀ ਲੱਗ ਰਹੀ ਸੀ।
Published at : 17 Sep 2021 11:54 AM (IST)
= 5">