Mrunal Thakur: ਪਿੰਕ ਗਾਊਨ 'ਚ ਕਿਸੇ ਰਾਜਕੁਮਾਰੀ ਤੋਂ ਘੱਟ ਨਹੀਂ ਲੱਗ ਰਹੀ ਹੈ ਮ੍ਰਿਣਾਲ ਠਾਕੁਰ, ਵੇਖੋ ਤਸਵੀਰਾਂ
ਮਸ਼ਹੂਰ ਅਦਾਕਾਰਾ ਮ੍ਰਿਣਾਲ ਠਾਕੁਰ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਮ੍ਰਿਣਾਲ ਨੇ ਬਹੁਤ ਹੀ ਖੂਬਸੂਰਤ ਗੁਲਾਬੀ ਰੰਗ ਦੀ ਡਰੈੱਸ ਪਾਈ ਹੋਈ ਹੈ।
Download ABP Live App and Watch All Latest Videos
View In Appਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨੇ ਪਿੰਕ 3-ਡੀ ਫਲੋਰਲ ਗਾਊਨ ਪਾਇਆ ਹੋਇਆ ਹੈ। ਇਸ ਗਾਊਨ 'ਚ ਅਦਾਕਾਰਾ ਕਿਸੇ ਰਾਜਕੁਮਾਰੀ ਤੋਂ ਘੱਟ ਨਹੀਂ ਲੱਗ ਰਹੀ ਹੈ। ਮ੍ਰਿਣਾਲ ਨੇ ਇਸ ਡਰੈੱਸ ਨੂੰ ਬਹੁਤ ਵਧੀਆ ਢੰਗ ਨਾਲ ਕੈਰੀ ਕੀਤਾ ਹੈ।
ਮ੍ਰਿਣਾਲ ਠਾਕੁਰ ਦੇ ਗਾਊਨ ਵਿੱਚ ਸਿੰਗਲ ਸਟ੍ਰੈਪ ਸ਼ੋਲਡਰ ਹੈ। ਜੋ ਉਨ੍ਹਾਂ ਨੂੰ ਸਟਾਈਲਿਸ਼ ਲੁੱਕ ਦੇਣ ਦਾ ਕੰਮ ਕਰ ਰਹੀ ਹੈ। ਇਸ ਗਾਊਨ ਵਿੱਚ ਰਫਲ ਡਿਟੇਲਿੰਗ ਹੈ। ਇਸ ਡਰੈੱਸ 'ਤੇ ਫਲੋਰਲ ਵਰਕ ਕੀਤਾ ਗਿਆ ਹੈ।
ਐਕਸੈਸਰੀਜ਼ ਲਈ, ਮ੍ਰਿਣਾਲ ਠਾਕੁਰ ਨੇ ਵਿੰਗ ਰਿੰਗਸ ਅਤੇ ਈਅਰਰਿੰਗਸ ਕੈਰੀ ਕੀਤੀ। ਇਹ ਐਕਸੈਸਰੀਜ਼ ਅਭਿਨੇਤਰੀ ਦੀ ਸੁੰਦਰਤਾ ਨੂੰ ਵਧਾਉਣ ਦਾ ਕੰਮ ਕਰ ਰਹੀ ਹੈ। ਤੁਸੀਂ ਪਾਰਟੀ ਲਈ ਇਸ ਤਰ੍ਹਾਂ ਦੀ ਡਰੈੱਸ ਵੀ ਪਹਿਨ ਸਕਦੇ ਹੋ।
ਮ੍ਰਿਣਾਲ ਠਾਕੁਰ ਆਪਣੇ ਹੱਥ ਵਿੱਚ ਪਿੰਕ ਕਰਲ ਦਾ ਕਲਚ ਫੜੀਆ ਹੋਈਆ ਹੈ। ਉਸ ਨੇ ਹਾਈ ਹੀਲ ਦੇ ਨਾਲ ਆਪਣਾ ਲੁੱਕ ਪੂਰ ਕੀਤਾ ਹੈ। ਅਦਾਕਾਰਾ ਦੇ ਇਸ ਲੁੱਕ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
ਮ੍ਰਿਣਾਲ ਠਾਕੁਰ ਨੇ ਯੇ ਖਾਮੋਸ਼ੀਆਂ ਅਤੇ ਕੁਮਕੁਮ ਭਾਗਿਆ ਵਿੱਚ ਵੀ ਕੰਮ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਮਰਾਠੀ ਫਿਲਮ ਵਿੱਟੀ ਦਾਂਡੂ ਨਾਲ ਕੀਤੀ।
ਛੋਟੇ ਪਰਦੇ 'ਤੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਵਾਲੀ ਮ੍ਰਿਣਾਲ ਠਾਕੁਰ ਅੱਜ ਲੱਖਾਂ ਦਿਲਾਂ 'ਤੇ ਰਾਜ ਕਰਦੀ ਹੈ। ਪ੍ਰਸ਼ੰਸਕ ਉਸ ਦੀ ਇੱਕ ਝਲਕ ਲਈ ਦੀਵਾਨੇ ਹੋ ਜਾਂਦੇ ਹਨ।