Mrunal Thakur: ਸਾੜੀ 'ਚ ਬੇਹੱਦ ਖੂਬਸੂਰਤ ਦਿਖੀ ਮ੍ਰਿਣਾਲ ਠਾਕੁਰ, ਖੂਬਸੂਰਤੀ ਦੇਖ ਦੀਵਾਨੇ ਹੋਏ ਪ੍ਰਸ਼ੰਸਕ

Mrunal Thakur: ਟੀਵੀ ਤੋਂ ਫਿਲਮੀ ਦੁਨੀਆ ਚ ਐਂਟਰੀ ਕਰਨ ਵਾਲੀ ਮ੍ਰਿਣਾਲ ਠਾਕੁਰ ਆਪਣੇ ਫੈਸ਼ਨ ਸੈਂਸ ਲਈ ਵੀ ਜਾਣੀ ਜਾਂਦੀ ਹੈ। ਹਾਲ ਹੀ ਚ ਉਸ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਚ ਉਹ ਮਰੂਨ ਸਾੜ੍ਹੀ ਚ ਨਜ਼ਰ ਆ ਰਹੀ ਹੈ।

Mrunal Thakur

Sponsored Links by Taboola