Mrunal Thakur: ਫਾਰਮਲ ਆਊਟਫਿਟ 'ਚ ਮ੍ਰਿਣਾਲ ਠਾਕੁਰ ਨੇ ਸ਼ੇਅਰ ਕੀਤੀ ਬੌਸੀ ਲੁੱਕ, ਫੋਟੋਆਂ ਦੇਖ ਉੱਡੇ ਪ੍ਰਸ਼ੰਸਕਾਂ ਦੇ ਹੋਸ਼

Pics: ਮ੍ਰਿਣਾਲ ਠਾਕੁਰ ਹਮੇਸ਼ਾ ਆਪਣੇ ਗਲੈਮਰਸ ਤੇ ਹੌਟ ਫੋਟੋਸ਼ੂਟ ਦੀਆਂ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ। ਜਦੋਂ ਵੀ ਅਦਾਕਾਰਾ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ ਤੇ ਸ਼ੇਅਰ ਕਰਦੀ ਹੈ ਤਾਂ ਕੁਝ ਹੀ ਮਿੰਟਾਂ ਚ ਸੁਰਖੀਆਂ ਚ ਆਉਣ ਲੱਗ ਜਾਂਦੀ ਹੈ।

Mrunal Thakur

Sponsored Links by Taboola