Mrunal Thakur: ਮ੍ਰਿਣਾਲ ਠਾਕੁਰ ਨੇ ਜੰਪ ਸੂਟ 'ਚ ਦਿੱਤੀ ਕਿਲਰ ਮੁਸਕਾਨ, ਲੋਕਾਂ ਨੇ ਕਿਹਾ- 'ਸੁੰਦਰਤਾ ਦਾ ਕੋਈ ਤੋੜ ਨਹੀਂ'
Mrunal Thakur Pics: ਅਭਿਨੇਤਰੀ ਮ੍ਰਿਣਾਲ ਠਾਕੁਰ ਨੇ ਆਪਣੇ ਤਾਜ਼ਾ ਲੁੱਕ ਨਾਲ ਸੋਸ਼ਲ ਮੀਡੀਆ ਤੇ ਤਬਾਹੀ ਮਚਾ ਦਿੱਤੀ ਹੈ। ਵੇਖੋ ਉਸ ਦੀਆਂ ਇਹ ਵਾਇਰਲ ਤਸਵੀਰਾਂ...
Mrunal Thakur
1/8
ਮ੍ਰਿਣਾਲ ਠਾਕੁਰ ਦੀ ਖੂਬਸੂਰਤੀ ਅਤੇ ਕਾਤਲਾਨਾ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕਾਂ ਦਾ ਦਿਲ ਹਾਰ ਰਿਹਾ ਹੈ। ਫੈਨਜ਼ ਉਸ ਦੀਆਂ ਸਟਾਈਲਿਸ਼ ਤਸਵੀਰਾਂ ਦੀ ਤਾਰੀਫ ਕਰ ਰਹੇ ਹਨ।
2/8
ਅਭਿਨੇਤਰੀ ਮ੍ਰਿਣਾਲ ਠਾਕੁਰ ਨੇ ਇੰਸਟਾਗ੍ਰਾਮ 'ਤੇ ਆਪਣੀ ਬੇਹੱਦ ਖੂਬਸੂਰਤ ਅਤੇ ਸਿੰਪਲ ਲੁੱਕ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਦੀਵਾਨਾ ਹੋ ਰਹੇ ਹਨ।
3/8
ਅਭਿਨੇਤਰੀ ਮ੍ਰਿਣਾਲ ਠਾਕੁਰ ਜੰਪਸੂਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
4/8
ਅਭਿਨੇਤਰੀ ਮ੍ਰਿਣਾਲ ਓਪਨ ਹੇਅਰ ਸਟਾਈਲ ਅਤੇ ਕੁਦਰਤੀ ਮੇਕਅੱਪ ਨਾਲ ਸ਼ਾਨਦਾਰ ਲੱਗ ਰਹੀ ਹੈ। ਉਸ ਦੀਆਂ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
5/8
ਇਨ੍ਹਾਂ ਤਸਵੀਰਾਂ 'ਚ ਮ੍ਰਿਣਾਲ ਮੁਸਕਰਾਉਂਦੀ ਨਜ਼ਰ ਆ ਰਹੀ ਹੈ। ਜੋ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀ ਹੈ।
6/8
ਮ੍ਰਿਣਾਲ ਠਾਕੁਰ ਦੀਆਂ ਤਸਵੀਰਾਂ 'ਤੇ ਪ੍ਰਸ਼ੰਸਕ ਬੇਹੱਦ ਪਿਆਰ ਦਿਖਾ ਰਹੇ ਹਨ। ਨਾਲ ਹੀ ਦਿਲ ਅਤੇ ਲਾਈਕ ਦੀ ਬਰਸਾਤ ਕਰ ਰਹੇ ਹਨ।
7/8
ਮ੍ਰਿਣਾਲ ਆਪਣੇ ਫਿਲਮੀ ਸਫਰ ਅਤੇ ਸਫਲਤਾ ਤੋਂ ਕਾਫੀ ਖੁਸ਼ ਹੈ। ਉਨ੍ਹਾਂ ਨੇ ਬਾਟਲਾ ਹਾਊਸ, ਜਰਸੀ ਅਤੇ ਸੁਪਰ 30, ਘੋਸਟ ਸਟੋਰੀ, ਤੂਫਾਨ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ।
8/8
ਮ੍ਰਿਣਾਲ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਰਹੀ ਹੈ। ਉਸ ਦੀ ਵਿਗਿਆਨ ਅਤੇ ਸਿਹਤ ਵਿਭਾਗ ਵਿੱਚ ਇੰਨੀ ਦਿਲਚਸਪੀ ਸੀ ਕਿ ਉਸ ਨੇ ਦੰਦਾਂ ਦੇ ਡਾਕਟਰ ਦੀ ਪ੍ਰੀਖਿਆ ਵਿੱਚ ਵਧੀਆ ਅੰਕ ਪ੍ਰਾਪਤ ਕੀਤੇ। ਪਰ, ਮ੍ਰਿਣਾਲ ਨੇ ਅਭਿਨੇਤਰੀ ਬਣਨ ਲਈ ਉਹ ਸੁਪਨਾ ਉੱਥੇ ਹੀ ਛੱਡ ਦਿੱਤਾ।
Published at : 15 Mar 2023 01:56 PM (IST)