35 ਸਾਲ ਦੀ ਉਮਰ 'ਚ ਵੀ ਸਿੰਗਲ ਹੈ ਮੁਨਮੁਨ ਦੱਤਾ, TMKOC ਦੀ 'ਬਬੀਤਾ ਜੀ' ਨੇ ਦੱਸਿਆ ਕਿਹੋ ਜਿਹਾ ਚਾਹੁੰਦੀ ਹੈ ਹਮਸਫ਼ਰ
ਅਭਿਨੇਤਰੀ ਮੁਨਮੁਨ ਦੱਤਾ 35 ਸਾਲ ਦੀ ਉਮਰ ਵਿੱਚ ਸਿੰਗਲ ਹੈ, ਅਦਾਕਾਰਾ ਨੇ ਇੱਕ ਵਾਰ ਦੱਸਿਆ ਸੀ ਕਿ ਉਸ ਦੀ ਪਸੰਦ ਕਿਸ ਤਰ੍ਹਾਂ ਦੀ ਹੈ। ਦੱਸ ਦੇਈਏ ਕਿ ਤਾਰਕ ਮਹਿਤਾ ਦੀ ਬਬੀਤਾ ਜੀ ਦੇ ਪ੍ਰਸ਼ੰਸਕਾਂ ਦੀ ਗਿਣਤੀ ਲੱਖਾਂ ਵਿੱਚ ਹੈ।
Download ABP Live App and Watch All Latest Videos
View In Appਅਦਾਕਾਰਾ ਮੁਨਮੁਨ ਦੱਤਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅਜਿਹੇ 'ਚ ਉਨ੍ਹਾਂ ਦੇ ਲੱਖਾਂ-ਕਰੋੜਾਂ ਪ੍ਰਸ਼ੰਸਕ ਹਨ।
ਮੁਨਮੁਨ 35 ਸਾਲ ਦੀ ਉਮਰ 'ਚ ਸਿੰਗਲ ਹੈ। ਅਜਿਹੇ 'ਚ ਉਹ ਪ੍ਰਸ਼ੰਸਕਾਂ ਲਈ ਮੋਸ੍ਟ ਬੈਚਲਰਸ ਦੀ ਲਿਸਟ 'ਚ ਆਉਂਦੀ ਹੈ।
ਅਦਾਕਾਰਾ ਨੇ ਇੱਕ ਵਾਰ ਕਿਹਾ ਸੀ ਕਿ ਉਹ ਰਣਬੀਰ ਕਪੂਰ ਜਾਂ ਵਰੁਣ ਧਵਨ ਨੂੰ ਡੇਟ ਕਰਨਾ ਚਾਹੇਗੀ। ਮਤਲਬ ਉਸਦੀ ਪਸੰਦ ਇਸ ਲੇਵੇਲ ਦੀ ਹੈ
ਮੁਨਮੁਨ ਦੇ ਪ੍ਰਸ਼ੰਸਕਾਂ ਦੇ ਮਨ ਵਿੱਚ ਇੱਕ ਸਵਾਲ ਹੈ ਕਿ ਉਸਨੇ ਹੁਣ ਤੱਕ ਵਿਆਹ ਕਿਉਂ ਨਹੀਂ ਕੀਤਾ ਜਾਂ ਉਹ ਅਜੇ ਤੱਕ ਸਿੰਗਲ ਕਿਉਂ ਹੈ?
ਤੁਹਾਨੂੰ ਦੱਸ ਦੇਈਏ, ਇੱਕ ਸਮਾਂ ਸੀ ਜਦੋਂ ਮੁਨਮੁਨ ਸੀਰੀਅਸ ਰਿਲੇਸ਼ਨਸ਼ਿਪ ਵਿੱਚ ਸੀ।
ਪਰ ਉਸ ਰਿਲੇਸ਼ਨਸ਼ਿਪ 'ਚ ਉਸ ਦਾ ਦਿਲ ਟੁੱਟ ਗਿਆ ਸੀ, ਜਿਸ ਤੋਂ ਬਾਅਦ ਉਸ ਨੇ ਮੁੜ ਕਿਸੇ ਨੂੰ ਆਪਣਾ ਦਿਲ ਨਹੀਂ ਦਿੱਤਾ।