ਆਪਣੇ ਇਸ ਬਾਡੀ ਪਾਰਟ ਤੋਂ ਨਫ਼ਰਤ ਕਰਦੀ ਸੀ ਮੁਨਮੁਨ ਦੱਤਾ, ਖ਼ੁਦ ਦੱਸੀ ਸੀ ਵਜ੍ਹਾ

Munmun Dutta

1/5
'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਛੋਟੇ ਪਰਦੇ ਦੇ ਸਭ ਤੋਂ ਚਰਚਿਤ ਸ਼ੋਅ ਵਿੱਚੋਂ ਇੱਕ ਹੈ। ਇਸ ਸੀਰੀਅਲ ਦੇ ਹਰ ਕਿਰਦਾਰ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਹੈ। ਖਾਸ ਕਰਕੇ ਬਬੀਤਾ।
2/5
ਬਬੀਤਾ ਯਾਨੀ ਮੁਨਮੁਨ ਦੱਤਾ ਦੀ ਸੋਸ਼ਲ ਮੀਡੀਆ 'ਤੇ ਕਾਫੀ ਫੈਨ ਫਾਲੋਇੰਗ ਹੈ।
3/5
ਮੁਨਮੁਨ ਦੀ ਖੂਬਸੂਰਤੀ ਅਤੇ ਹੌਟਨੈੱਸ ਤੋਂ ਲੱਖਾਂ ਲੋਕ ਆਕਰਸ਼ਿਤ ਹੁੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇੰਨੀ ਖੂਬਸੂਰਤ ਹੋਣ ਦੇ ਬਾਵਜੂਦ ਵੀ ਮੁਨਮੁਨ ਨੂੰ ਆਪਣੇ ਸਰੀਰ ਦਾ ਇਕ ਅੰਗ ਬਿਲਕੁਲ ਵੀ ਪਸੰਦ ਨਹੀਂ ਸੀ।
4/5
ਮੁਨਮੁਨ ਨੇ ਖੁਦ ਇੱਕ ਵਾਰ ਟਾਈਮਜ਼ ਆਫ ਇੰਡੀਆ ਨੂੰ ਦਿੱਤੇ ਇੰਟਰਵਿਊ ਵਿੱਚ ਖ਼ੁਦ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਸਨੂੰ ਇੱਕ ਬਾਡੀ ਪਾਰਟ ਬਿਲਕੁੱਲ ਪਸੰਦ ਨਹੀਂ ਹੈ।
5/5
ਅਦਾਕਾਰਾ ਨੇ ਦੱਸਿਆ ਸੀ ਕਿ ਉਸ ਨੂੰ ਆਪਣਾ ਨੱਕ ਬਿਲਕੁਲ ਵੀ ਪਸੰਦ ਨਹੀਂ ਸੀ। ਉਸ ਨੂੰ ਨੱਕ ਤੋਂ ਨਫ਼ਰਤ ਸੀ ਪਰ ਕੁਝ ਸਮੇਂ ਬਾਅਦ ਕੁਝ ਅਜਿਹਾ ਹੋਇਆ ਕਿ ਅਭਿਨੇਤਰੀ ਨੂੰ ਆਪਣੀ ਨੱਕ ਪਸੰਦ ਆਉਣ ਲੱਗੀ।
Sponsored Links by Taboola